ਬਲਬਾਸੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਲਬਾਸੌਰ ਇੱਕ ਪੋਕੀਮੌਨ ਹੈ। ਇਸਦਾ ਜਪਾਨੀ ਨਾਂ ਫੁਸ਼ਿਗਡੇਨ ਹੈ। ਇਸਦੀ ਰਚਨਾ ਕੈੱਨ ਸੁਗੀਮੋਰੀ ਦੁਆਰਾ ਕੀਤੀ ਗਈ ਹੈ। ਇਹ ਡੱਡੂ ਪ੍ਰਜਾਤੀ ਨਾਲ ਸਬੰਧਿਤ ਹੈ। ਇਸਦਾ ਰੰਗ ਹਰਾ-ਮੇਂਹਦੀ ਹੁੰਦਾ ਹੈ। ਇਸ ਦੀ ਪਿੱਠ ਉੱਪਰ ਪਿਆਜ਼ ਵਰਗਾ ਹਿੱਸਾ ਹੁੰਦਾ ਹੈ। ਇਸਦਾ ਇਹ ਨਾਂ ਅੰਗਰੇਜ਼ੀ ਦੇ ਦੋ ਸ਼ਬਦਾਂ- ਬੱਲਬ ਅਤੇ ਡਾਈਨਾਸੌਰ ਦਾ ਸੁਮੇਲ ਹੈ। ਇਸਦਾ ਵਿਕਸਿਤ ਰੂਪ ਆਈਵਾਸੌਰ ਅਤੇ ਇਸ ਤੋਂ ਅੱਗੇ ਵੀਨੂਸੌਰ ਹੈ।

ਧਾਰਨਾ ਅਤੇ ਡਿਜ਼ਾਇਨ[ਸੋਧੋ]

ਦਿੱਖ[ਸੋਧੋ]

ਬਲਬਾਸੌਰ(ਬੀਜ ਪੋਕੀਮੌਨ)

ਵਿਕਾਸ: ਬਲਬਾਸੌਰਇਵੀਸੌਰਵੀਨੂਸੌਰ

Pokémon Bulbasaur art.png
ਐਚ.ਪੀ: 40 ਗਤੀ: 45
ਲੰਬਾਈ: 0.7 ਮੀਃ ਕੁੱਲ ਕਮਜ਼ੋਰੀ:24
ਭਾਰ: 6.9 ਕਿਃ ਗ੍ਰਾਃ ਕੁੱਲ ਹਾਨੀਆਂ: 24
ਹਮਲੇ: 49 ਕੁੱਲ ਲਾਭ:12
ਬਚਾਅ: 49 ਕੁੱਲ ਪ੍ਰਤੀਰੋਧ: 24
#: 001 ਕਿਸਮ: ਘਾਹ, ਜ਼ਹਿਰੀਲਾ

ਹਮਲੇ: ਟੈਕਲ, ਗ੍ਰੋਲ, ਲੀਚ ਸੀਡ, ਤੇਜ਼ਧਾਰ ਪੱਤੇ, ਆਦਿ।

ਪੋਕੀਡੈਕਸ ਅੰਕੜੇ[ਸੋਧੋ]

ਵਿਕਾਸ[ਸੋਧੋ]

ਇਹ ਵੀ ਦੇਖੋ[ਸੋਧੋ]