ਸਮੱਗਰੀ 'ਤੇ ਜਾਓ

ਕੈੱਨ ਸੁਗੀਮੋਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੈੱਨ ਸੁਗੀਮੋਰੀ (杉森 建?)
ਜਨਮ
ਸੁਗੀਮੋਰੀ ਕੈੱਨ

(1966-01-27) ਜਨਵਰੀ 27, 1966 (ਉਮਰ 58)
ਰਾਸ਼ਟਰੀਅਤਾਜਪਾਨੀ
ਲਈ ਪ੍ਰਸਿੱਧਗੇਮ ਡਿਜ਼ਾਇਨਰ
ਜ਼ਿਕਰਯੋਗ ਕੰਮਪੋਕੀਮੌਨ ਫ੍ਰੈਨਚਾਇਜ਼; ਪਲਸਮੈਨ; ਡ੍ਰਿਲ ਡੋਜ਼ਰ

ਕੈੱਨ ਸੁਗੀਮੋਰੀ (ਜਪਾਨੀ;:杉森 建 Sugimori Ken, ਜਨਮ 27 ਜਨਵਰੀ 1966 ਨੂੰ ਟੋਕੀਓ ਵਿਖੇ) ਇੱਕ ਜਪਾਨੀ ਵੀਡੀਓ ਗੇਮ ਡਿਜ਼ਾਈਨਰ, ਮੰਗਾ ਕਲਾਕਾਰ ਅਤੇ ਨਿਰਦੇਸ਼ਕ ਹੈ। ਉਹ ਪੋਕੀਮੌਨ ਫ੍ਰੈਨਚਾਇਜ਼ ਦੇ ਪਾਤਰਾਂ ਦੇ ਰਚਨਹਾਰੇ ਅਤੇ ਕਲਾ ਨਿਰਦੇਸ਼ਕ ਦੇ ਤੌਰ 'ਤੇ ਪ੍ਰਸਿੱਧ ਹੈ। ਇਸ ਤੋਂ ਇਲਾਵਾ ਸੁਗੀਮੋਰੀ ਨੂੰ ਪਲਸਮੈਨ ਅਤੇ ਹੋਰ ਵੀ ਕਈ ਕਾਰਟੂਨਾਂ ਦੇ ਕਲਾ ਨਿਰਦੇਸ਼ਨ ਦਾ ਸਿਹਰਾ ਵੀ ਦਿੱਤਾ ਜਾਂਦਾ ਹੈ। 151 ਅਸਲ ਪੋਕੀਮੌਨਾਂ ਨੂੰ ਵੀ ਸੁਗੀਮੋਰੀ ਨੇ ਆਪ ਹੀ ਤਿਆਰ ਕੀਤਾ ਸੀ। ਉਸਨੇ ਪੋਕੀਮੌਨ ਫ਼ਿਲਮਾਂ, ਵਪਾਰਕ ਪੱਤਿਆਂ ਅਤੇ ਹੋਰ ਗੇਮਾਂ ਜਿਵੇਂ ਕਿ ਸੁਪਰ ਸਮੈਸ਼ ਬ੍ਰੋਸਃ ਵਿੱਚ ਵੀ ਕੰਮ ਕੀਤਾ ਹੈ।

ਕਰੀਅਰ

[ਸੋਧੋ]

ਕੰਮ

[ਸੋਧੋ]

ਵੀਡੀਓ ਗੇਮਾਂ

[ਸੋਧੋ]

ਪੱਤਿਆਂ ਦੀਆਂ ਖੇਡਾਂ

[ਸੋਧੋ]

ਐਨੀਮੇ

[ਸੋਧੋ]

ਮੰਗਾ

[ਸੋਧੋ]