ਬਲਵਿੰਦਰ ਗਰੇਵਾਲ
ਦਿੱਖ
(ਬਲਵਿੰਦਰ ਸਿੰਘ ਗਰੇਵਾਲ ਤੋਂ ਮੋੜਿਆ ਗਿਆ)
ਬਲਵਿੰਦਰ ਗਰੇਵਾਲ | |
---|---|
ਜਨਮ | ਖੰਨੇ ਦੇ ਨੇੜੇ ਪਿੰਡ ਬੂਥਗੜ੍ਹ, ਭਾਰਤੀ ਪੰਜਾਬ | 25 ਮਈ 1960
ਕਿੱਤਾ | ਲੇਖਕ, ਕਹਾਣੀਕਾਰ |
ਭਾਸ਼ਾ | ਪੰਜਾਬੀ |
ਸ਼ੈਲੀ | ਕਹਾਣੀ |
ਵਿਸ਼ਾ | ਸਮਾਜਕ |
ਸਾਹਿਤਕ ਲਹਿਰ | ਸਮਾਜਵਾਦ |
ਬਲਵਿੰਦਰ ਗਰੇਵਾਲ (ਜਨਮ 25 ਮਈ 1960) ਪੰਜਾਬੀ ਕਹਾਣੀਕਾਰ ਅਤੇ ਨਿਬੰਧਕਾਰ ਹਨ।
ਜੀਵਨ ਵੇਰਵੇ
[ਸੋਧੋ]ਬਲਵਿੰਦਰ ਗਰੇਵਾਲ ਦਾ ਜਨਮ 25 ਮਈ 1960 ਨੂੰ ਭਾਰਤੀ ਪੰਜਾਬ ਦੇ ਸ਼ਹਿਰ ਦੇ ਖੰਨਾ ਨੇੜੇ ਪਿੰਡ ਬੂਥਗੜ੍ਹ ਦੇ ਇੱਕ ਆਮ ਕਿਸਾਨ ਪਰਿਵਾਰ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਤੇਜਾ ਸਿੰਘ ਸੀ।
ਕਹਾਣੀ ਸੰਗ੍ਰਹਿ
[ਸੋਧੋ]- ਯੁੱਧ ਖੇਤਰ (2004)
- ਇਕ ਘਰ ਆਜ਼ਾਦ ਹਿੰਦੀਆਂ ਦਾ (2015)
- ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀ (2019)
- ਡਬੋਲ਼ੀਆ (2021)
ਇਨਾਮ/ਸਨਮਾਨ
[ਸੋਧੋ]- ਬਲਵਿੰਦਰ ਗਰੇਵਾਲ ਨੂੰ 2022 ਵਿੱਚ ਉਸ ਦੇ ਕਹਾਣੀ ਸੰਗ੍ਰਹਿ ‘ਡੁਬੋਲ਼ੀਆ’ ਲਈ ਢਾਹਾਂ ਪੁਰਸਕਾਰ ਮਿਲਿਆ ਹੈ।