ਬਲੇਸ ਪਾਸਕਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਲੇਸ ਪਾਸਕਾਲ
Blaise pascal.jpg
ਜਨਮ(1623-06-19)19 ਜੂਨ 1623
ਕਲੇਰਮੌਟ ਫੇਰੰਡ,ਫਰਾਂਸ
ਮੌਤ19 ਅਗਸਤ 1662(1662-08-19) (ਉਮਰ 39)
ਪੈਰਿਸ, ਫਰਾਂਸ
ਰਿਹਾਇਸ਼ਫਰਾਂਸ
ਰਾਸ਼ਟਰੀਅਤਾਫਰਾਂਸੀਸੀ
ਕਾਲ17ਵੀਂ ਸਦੀ ਦਾ ਦਰਸ਼ਨ
ਇਲਾਕਾਪੱਛਮੀ ਦਰਸ਼ਨ
ਸਕੂਲ
ਮੁੱਖ ਰੁਚੀਆਂ
ਦਾਰਸ਼ਨਿਕ, ਭੌਤਿਕ ਵਿਗਿਆਨ, ਗਣਿਤ, ਸ਼ਾਸਤਰ
ਮੁੱਖ ਵਿਚਾਰ
ਪਾਸਕਲ ਦਾ ਪ੍ਰਮੇਯ, ਪਾਸਕਲ ਦਾ ਸ਼ਰਤ, ਪਾਸਕਲ ਦੀ ਤ੍ਰਿਭੁਜ, ਪਾਸਕਲ ਦਾ ਸਿਧਾਂਤ

ਬਲੇਸ ਪਾਸਕਾਲ ਸਤਾਰ੍ਹਵੀ ਸਦੀ ਦੇ ਮਹਾਨ ਫਰਾਂਸੀਸੀ ਵਿਗਿਆਨੀ, ਗਣਿਤ ਸ਼ਾਸਤਰੀ ਅਤੇ ਦਾਰਸ਼ਨਿਕ ਸੀ ਜਿਸ ਦੇ ਨਾਮ ਕੰਪਿਊਟਰ ਦੀ ਪ੍ਰੋਗਰਾਮਿੰਗ ਭਾਸ਼ਾ ਪਾਸਕਲ ਦਾ ਨਾਮ ਰੱਖਿਆ ਗਿਆ ਹੈ।[1] ਇਸ ਨੇ ਯੰਤਰਿਕ ਕੈਲਕੂਲੇਟਰ ਦੀ ਕਾਢ ਕੱਢੀ ਸੀ। ਪਾਸਕਲ ਦਾ ਰੱਬ ਵਿੱਚ ਅਟੁੱਟ ਵਿਸ਼ਵਾਸ ਸੀ।

ਮੁਢੱਲਾ ਜੀਵਨ ਅਤੇ ਕੈਲਕੂਲੇਟਰ[ਸੋਧੋ]

ਵਲੇਜ ਪਾਸਕਲ ਦਾ ਜਨਮ 19 ਜੂਨ 1623 ਨੂੰ ਫਰਾਂਸ ਵਿੱਚ ਹੋਇਆ। ਇਸਦੇ ਪਿਤਾ ਕਰ ਵਿਭਾਗ ਵਿੱਚ ਸਰਕਾਰੀ ਨੌਕਰ ਸਨ। ਇਸ ਦੇ ਪਿਤਾ ਨੂੰ ਬਹੁਤ ਸਾਰੀ ਗਿਣਤੀ ਕਰਨੀ ਪੈਂਦੀ ਸੀ ਜਿਸ ਤੋਂ ਪਾਸਕਲ ਦੇ ਦਿਮਾਗ ਵਿੱਚ ਕੈਲਕੂਲੇਟਰ ਬਣਾਉਣ ਦਾ ਖਿਆਲ ਆਇਆ ਅਤੇ ਇਸਨੇ ਪਹਿਲਾ ਇਲੈਕਟਰੌਨਿਕ ਕੈਲਕੂਲੇਟਰ ਬਣਾਇਆ। ਜਿਸ ਦਾ ਨਾਮ ਸੀ, ਪਾਸਕਲੀਨ ਜੋ ਘਿਰਨੀ ਅਤੇ ਲੀਵਰ ਨਾਲ ਕੰਮ ਕਰਦਾ ਸੀ ਅਤੇ ਜੋੜ-ਘਟਾਉ ਦੇ ਸਵਾਲ ਹੇਲ ਕਰ ਲੈਦਾ ਸੀ।

ਹੋਰ ਖੋਜਾਂ[ਸੋਧੋ]

  • ਵਲੇਜ ਪਾਸਕਲ ਨੇ ਪਾਸਕਲ ਤ੍ਰਿਭੁਜ ਦੀ ਰਚਨਾ ਕੀਤੀ।
  • ਆਪ ਨੇ ਵਾਯੂ ਮੰਡਲੀ ਦਬਾਅ ਤੇ ਪ੍ਰਯੋਗ ਕੀਤੇ ਅਤੇ ਲੱਭਿਆ ਕਿ ਨਿਰਵਾਤ ਦੀ ਹੋਂਦ ਹੁੰਦੀ ਹੈ। ਉਹਨਾਂ ਨੇ ਦਰਵ ਦਾਬ ਨਾਲ ਸਬੰਧਤ ਮਹੱਤਵਪੂਰਨ ਨਿਯਮ ਅਤੇ ਗਣਿਤ 'ਚ ਪ੍ਰਯਾਕਤਾ ਸਿਧਾਂਤ ਲੱਭਿਆ।
ਆਪ ਦੇ ਹੇਠ ਲਿਖੇ ਸਿਧਾਂਤ ਹਨ।
  • ਪਾਸਕਲ ਦਾ ਪ੍ਰਮੇਯ,
  • ਪਾਸਕਲ ਦਾ ਸ਼ਰਤ,
  • ਪਾਸਕਲ ਦੀ ਤ੍ਰਿਭੁਜ,
  • ਪਾਸਕਲ ਦਾ ਸਿਧਾਂਤ

ਹੋਰ[ਸੋਧੋ]

ਹਵਾਲੇ[ਸੋਧੋ]