ਬਲੋਚੀ ਲੋਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਲੋਚਸਤਾਨ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਲੋਚੀ ਕਿਹਾ ਜਾਂਦਾ ਹੈ। ਇਹ ਮੁੱਖ ਤੌਰ 'ਤੇ ਪਾਕਿਸਤਾਨ,ਅਫ਼ਗਾਨਿਸਤਾਨ ਅਤੇ ਇਰਾਨ ਵਿੱਚ ਵੱਸਦੇ ਹਨ। ਇਹਨਾਂ ਦੀ ਬੋਲੀ ਬਲੋਚੀ ਹੈ। ਪੰਜਾਬ ਦੇ ਲੋਕ ਕਿੱਸੇ ਸੱਸੀ ਪੁੰਨੂ ਦੇ ਕਿਰਦਾਰ ਵੀ ਬਲੋਚੀ ਹੀ ਸਨ। ਇਹਨਾਂ ਦੀ ਰਹਿਣੀ ਸਹਿਣੀ ਪੰਜਾਬੀ ਲੋਕਾਂ ਦੇ ਨਾਲ ਮਿਲਦੀ ਜੁਲਦੀ ਹੈ।[1][2]


ਹਵਾਲੇ[ਸੋਧੋ]

  1. beta.ajitjalandhar.com/news/20141207/33/770885.cms‎
  2. m.jagbani.punjabkesari.in/mail.aspx?news_id=395154