ਬਸ਼ਕੀਰ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਸ਼ਕੀਰੀ (ਯੂਕੇ: /bæʃˈkɪər/,[1] ਯੂਐਸ: /bɑːʃˈkɪər/;[2]ਬਸ਼ਕੀਰ: Башҡортса Bashqortsa, Башҡорт теле Bashqort tele,[3] or Başqortsa / Başqort tele, [bɑʃˈqort tɘˈlɘ] ( ਸੁਣੋ)) ਤੁਰਕ ਭਾਸ਼ਾ ਪਰਿਵਾਰ ਦੀ ਇੱਕ ਭਾਸ਼ਾ ਹੈ ਕਿਪਚਕ ਸ਼ਾਖਾ ਨਾਲ ਸਬੰਧਤ। ਇਹ ਬਸ਼ਕੋਰਤੋਸਤਾਨ ਵਿੱਚ ਰੂਸੀ ਸਹਿਤ ਸਹਿ-ਸਰਕਾਰੀ ਹੈ। ਰੂਸ ਵਿੱਚ ਲਗਭਗ ਇੱਕ ਕਰੋੜ 40 ਦੇਸੀ ਲੋਕ ਇਹ ਬੋਲਦੇ ਹਨ, ਨਾਲ ਹੀ ਯੂਕਰੇਨ, ਬੇਲਾਰੂਸ, ਕਜ਼ਾਕਿਸਤਾਨ, ਉਜ਼ਬੇਕਿਸਤਾਨ, ਇਸਤੋਨੀਆ ਅਤੇ ਹੋਰ ਗੁਆਂਢੀ ਸਾਬਕਾ-ਸੋਵੀਅਤ ਰਾਜਾਂ, ਅਤੇ ਬਸ਼ਕੀਰ ਡਾਇਸਪੋਰਾ ਵਿੱਚ ਵੀ ਬੋਲੀ ਜਾਂਦੀ ਹੈ। ਇਸ ਦੇ ਤਿੰਨ ਬੋਲੀ ਸਮੂਹ ਹਨ: ਦੱਖਣੀ, ਪੂਰਬੀ ਅਤੇ ਉੱਤਰ ਪੱਛਮੀ।

ਹਵਾਲੇ[ਸੋਧੋ]

  1. Longman, J.C. (2008). Longman Pronunciation Dictionary (3 ed.). Pearson Education ESL. ISBN 978-1405881173.
  2. "Bashkir". Dictionary.com Unabridged (Online). n.d.
  3. Bashkir