ਸਮੱਗਰੀ 'ਤੇ ਜਾਓ

ਬਸ਼ਰਤ ਪੀਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਸ਼ਰਤ ਪੀਰ
ਜਨਮ1977
ਅਨੰਤਨਾਗ, ਜੰਮੂ ਅਤੇ ਕਸ਼ਮੀਰ
ਰਾਸ਼ਟਰੀਅਤਾਭਾਰਤੀ
ਸਿੱਖਿਆਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਰਾਜਨੀਤਕ ਵਿਗਿਆਨ
ਕੋਲੰਬੀਆ ਯੂਨੀਵਰਸਿਟੀ ਤੋਂ ਪੱਤਰਕਾਰੀ
ਪੇਸ਼ਾਪੱਤਰਕਾਰ, ਲੇਖਕ
ਮਹੱਤਵਪੂਰਨ ਕ੍ਰੈਡਿਟReporter at Rediff
Assistant Editor of Foreign Affairs
Currently Edior of India Ink
Author of Curfewed Night

ਬਸ਼ਰਤ ਪੀਰ, (ਜਨਮ 1977) ਨਿਊਯਾਰਕ ਵਿੱਚ ਰਹਿੰਦਾ ਇੱਕ ਕਸ਼ਮੀਰੀ ਭਾਰਤੀ ਪੱਤਰਕਾਰ ਅਤੇ ਸਕਰਿਪਟ ਲੇਖਕ ਹੈ। ਉਸ ਇੱਕ ਲੇਖਕ ਅਤੇ ਰਾਜਨੀਤਿਕ ਟਿੱਪਣੀਕਾਰ ਵੀ ਹੈ।[1][2][3]

ਮੁੱਢਲੀ ਜ਼ਿੰਦਗੀ

[ਸੋਧੋ]

ਪੀਰ ਜੰਮੂ ਅਤੇ ਕਸ਼ਮੀਰ ਵਿੱਚ ਸੀਰ, ਅਨੰਤਨਾਗ ਵਿੱਚ ਪੈਦਾ ਹੋਇਆ ਸੀ। ਉਸ ਨੇ ਕਸ਼ਮੀਰ ਵਾਦੀ ਵਿੱਚ ਸਕੂਲੀ ਪੜ੍ਹਾਈ ਕੀਤੀ ਅਤੇ ਮੈਟ੍ਰਿਕ ਦੇ ਬਾਅਦ ਆਪਣੇ ਝਗੜਿਆਂ-ਵਿੰਨੇ ਜਨਮਸਥਾਨ ਤੋਂ ਦੂਰ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿੱਚ ਅਗਲੀ ਪੜ੍ਹਾਈ ਜਾਰੀ ਰੱਖੀ। ਉਸ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਅਤੇ ਕੋਲੰਬੀਆ ਯੂਨੀਵਰਸਿਟੀ ਤੋਂ ਪੱਤਰਕਾਰੀ ਦਾ ਅਧਿਐਨ ਕੀਤਾ।[4] ਬਸ਼ਾਰਤ ਪੀਰ ਦੇ ਪਿਤਾ ਭਾਰਤੀ ਪ੍ਰਬੰਧਕੀ ਸੇਵਾ ਦੇ ਸੇਵਾਮੁਕਤ ਅਧਿਕਾਰੀ ਹਨ।

ਹਵਾਲੇ

[ਸੋਧੋ]
  1. "The Wail of Kashmir". Indian Express. 30 November 2008. Retrieved 14 May 2010.
  2. "Fineprint: Curfewed Night, a memoir on Kashmir". CNN IBN. 16 November 2008. Archived from the original on 13 ਦਸੰਬਰ 2009. Retrieved 14 May 2010. {{cite web}}: Unknown parameter |dead-url= ignored (|url-status= suggested) (help)
  3. "How green was my valley". The Hindu. Chennai, India. 7 December 2008. Archived from the original on 28 ਫ਼ਰਵਰੀ 2009. Retrieved 14 May 2010. {{cite news}}: Unknown parameter |dead-url= ignored (|url-status= suggested) (help)
  4. "ਪੁਰਾਲੇਖ ਕੀਤੀ ਕਾਪੀ". Archived from the original on 2013-12-10. Retrieved 2015-12-18. {{cite web}}: Unknown parameter |dead-url= ignored (|url-status= suggested) (help)