ਬਸਾਲਟ
Jump to navigation
Jump to search
ਆਤਸ਼ੀ ਚਟਾਨ | |
![]() | |
ਬਣਤਰ | |
---|---|
ਮੇਫ਼ਿਕ: ਐਮਫ਼ੀਬੋਲ ਅਤੇ ਪਾਇਰੌਕਸੀਨ, ਕਦੇ-ਕਦੇ ਪਲੇਜੀਓਕਲੇਜ਼, ਫ਼ੈਲਡਸਪੈਥੌਇਡ, ਅਤੇ/ਜਾਂ ਔਲੀਵੀਨ। |
ਬਸਾਲਟ ਇੱਕ ਆਮ ਬਾਹਰਮੁਖੀ ਆਤਸ਼ੀ (ਜੁਆਲਾਮੁਖੀ) ਚਟਾਨ ਹੁੰਦੀ ਹੈ ਜੋ ਕਿਸੇ ਗ੍ਰਹਿ ਜਾਂ ਚੰਨ ਦੀ ਸਤ੍ਹਾ ਉੱਤੇ ਜਾਂ ਨੇੜੇ ਉਜਾਗਰ ਹੋਏ ਲਾਵੇ ਦੇ ਤੇਜ਼ੀ ਨਾਲ਼ ਠੰਢੇ ਹੋਣ ਨਾਲ ਬਣਦੀ ਹੈ।