ਸਮੱਗਰੀ 'ਤੇ ਜਾਓ

ਬਹਿਰੋਜ਼ ਏਦੁਲਜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਹਿਰੋਜ਼ ਏਦੁਲਜੀ
ਨਿੱਜੀ ਜਾਣਕਾਰੀ
ਪੂਰਾ ਨਾਮ
ਬਹਿਰੋਜ਼ ਐੱਫ਼ ਏਦੁਲਜੀ
ਜਨਮ (1950-04-13) 13 ਅਪ੍ਰੈਲ 1950 (ਉਮਰ 74)
ਬੰਬਈ, ਭਾਰਤ
ਬੱਲੇਬਾਜ਼ੀ ਅੰਦਾਜ਼ਖੱਬੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਖੱਬੇ-ਹੱਥੀਂ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 2)31 ਅਕਤੂਬਰ 1976 ਬਨਾਮ ਵੈਸਟ ਇੰਡੀਜ਼
ਕਰੀਅਰ ਅੰਕੜੇ
ਸਰੋਤ: ਕ੍ਰਿਕਟਅਰਕਾਈਵ, 13 ਸਤੰਬਰ 2009

ਬਹਿਰੋਜ਼ ਏਦੁਲਜੀ (ਜਨਮ 13 ਅਪ੍ਰੈਲ 1950 ਨੂੰ ਬੰਬਈ ਵਿੱਚ) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਰਹੀ ਹੈ। ਬਹਿਰੋਜ਼ ਖੱਬੇ ਹੱਥ ਦੀ ਬੱਲੇਬਾਜ਼ ਅਤੇ ਗੇਂਦਬਾਜ਼ ਸੀ।[1] ਉਸਦੀ ਭੈਣ ਡਾਇਨਾ ਏਦੁਲਜੀ ਵੀ ਸਾਬਕਾ ਭਾਰਤੀ ਟੈਸਟ ਕ੍ਰਿਕਟ ਖਿਡਾਰਨ ਹੈ।[2]

ਹਵਾਲੇ

[ਸੋਧੋ]
  1. "Behroze Edulji". Cricinfo. Retrieved 2009-09-13.
  2. "Behroze Edulji". CricketArchive. Retrieved 2009-09-13.