ਸਮੱਗਰੀ 'ਤੇ ਜਾਓ

ਬਹੀ ਖਾਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਮ ਬਹੀ

ਬਹੀ ਖਾਤਾ ਜਾਂ ਲੈਜਰ (ledger) ਉਸ ਮੁੱਖ ਬਹੀ (ਕਿਤਾਬ) ਨੂੰ ਕਹਿੰਦੇ ਹਨ ਜਿਸ ਵਿੱਚ ਪੈਸੇ ਦੇ ਲੈਣ-ਦੇਣ ਦਾ ਹਿਸਾਬ ਰੱਖਿਆ ਜਾਂਦਾ ਹੈ। ਅੱਜਕੱਲ੍ਹ ਇਹ ਕੰਪਿਊਟਰ-ਫਾਈਲ ਦੇ ਰੂਪ ਵਿੱਚ ਵੀ ਹੁੰਦਾ ਹੈ। ਬਹੀ ਖਾਤਾ ਵਿੱਚ ਸਾਰੇ ਲੈਣ-ਦੇਣ ਨੂੰ ਖਾਤੇ ਦੇ ਅਨੁਸਾਰ ਲਿਖਿਆ ਜਾਂਦਾ ਹੈ ਜਿਸ ਵਿੱਚ ਡੈਬਿਟ ਅਤੇ ਕਰੈਡਿਟ ਦੇ ਦੋ ਵੱਖ-ਵੱਖ ਕਾਲਮ ਹੁੰਦੇ ਹਨ।