ਸਮੱਗਰੀ 'ਤੇ ਜਾਓ

ਬਹੁਬਾਹੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੱਖ-ਵੱਖ ਕਿਸਮਾਂ ਦੇ ਕੁਝ ਬਹੁਬਾਹੀਏ: ਖੁੱਲ੍ਹੇ (ਹੱਦ ਤੋਂ ਛੁੱਟ), ਸਿਰਫ਼ ਹੱਦਨੁਮਾ ਸਰਕਟ (ਅੰਦਰੂਨੀ ਹਿੱਸੇ ਤੋਂ ਛੁੱਟ), ਬੰਦ (ਦੋਹੇਂ) ਅਤੇ ਆਪਣੇ-ਆਪ ਨੂੰ ਕੱਟਣ ਵਾਲ਼ੇ

ਰੇਖਕੀ ਵਿੱਚ ਬਹੁਬਾਹੀਆ ਜਾਂ ਬਹੁਭੁਜ ਰਵਾਇਤੀ ਤੌਰ ਉੱਤੇ ਇੱਕ ਪੱਧਰੀ ਬਣਤਰ ਹੁੰਦੀ ਹੈ ਜੋ ਸੀਮਤ ਲੀਕਾਂ ਵਿੱਚ ਘਿਰੀ ਹੋਈ ਹੁੰਦੀ ਹੈ। ਇਹਨਾਂ ਲੀਕਾਂ ਨੂੰ ਇਹਦੀਆਂ ਬਾਹੀਆਂ ਜਾਂ ਭੁਜਾਂ ਆਖਿਆ ਜਾਂਦਾ ਹੈ ਅਤੇ ਜਿੱਥੇ ਦੋ ਬਾਹੀਆਂ ਮਿਲਦੀਆਂ ਹਨ, ਉਹ ਬਿੰਦੂ ਬਹੁਬਾਹੀਏ ਦੇ ਕੋਨੇ ਅਖਵਾਉਂਦੇ ਹਨ।

ਬਾਹਰਲੇ ਜੋੜ

[ਸੋਧੋ]