ਬਹੁ-ਅਰਥੀ ਸ਼ਬਦ
ਦਿੱਖ
ਬਹੁ-ਅਰਥੀ ਸ਼ਬਦ (ਜਿਸ ਨੂੰ ਅੰਗਰੇਜ਼ੀ ਵਿੱਚ ਪੌਲੀਸੈਮੀ (Polysemy /pəˈlɪsɪmi/ ਜਾਂ /ˈpɒlɪˌsiːmi/ ; [1] ਕਹਿੰਦੇ ਹਨ। ਪ੍ਰਾਚੀਨ ਯੂਨਾਨੀ ਵਿੱਚ πολύ- (ਪੌਲੀ) ਅਨੇਕ ਅਤੇ σῆμα (ਸੇਮਾ) ਪ੍ਰਤੀਕ ਨੂੰ ਕਹਿੰਦੇ ਹਨ (ਮਿਸਾਲ ਲਈ ਕੋਈ \ ਚਿੰਨ੍ਹ, ਰੂਪ, ਸ਼ਬਦ, ਜਾਂ ਵਾਕਾਂਸ਼)। ਬਹੁ-ਅਰਥੀ ਸ਼ਬਦ ਦੇ ਕਈ ਸੰਬੰਧਿਤ ਅਰਥ ਹੁੰਦੇ ਹਨ। ਉਦਾਹਰਨ ਲਈ, ਇੱਕ ਸ਼ਬਦ ਵਿੱਚ ਕਈ ਸ਼ਬਦ-ਭਾਵ ਹੋ ਸਕਦੇ ਹਨ। [2] ਬਹੁ-ਅਰਥੀ ਸ਼ਬਦ ਇੱਕ-ਅਰਥੀ ਸ਼ਬਦਾਂ ਤੋਂ ਵੱਖਰੇ ਹੁੰਦੇ ਹਨ। ਇੱਕ-ਅਰਥੀ ਸ਼ਬਦ ਦਾ ਇੱਕ ਅਰਥ ਹੁੰਦਾ ਹੈ। [2]
ਹਵਾਲੇ
[ਸੋਧੋ]ਬਾਹਰੀ ਲਿੰਕ
[ਸੋਧੋ]- The dictionary definition of polysemy at Wiktionary
- The dictionary definition of polyseme at Wiktionary
- ↑ "polysemous". The American Heritage Dictionary of the English Language (Fourth Edition). 2000. Archived from the original on 28 June 2008.
- ↑ 2.0 2.1 Falkum, Ingrid Lossius; Vicente, Agustin (2020-02-26), "Polysemy", Linguistics (in ਅੰਗਰੇਜ਼ੀ), Oxford University Press, doi:10.1093/obo/9780199772810-0259, ISBN 978-0-19-977281-0, retrieved 2022-06-06