ਸਮੱਗਰੀ 'ਤੇ ਜਾਓ

ਬਾਇਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਾਇਲ, ਜਿਗਰ ਵਿੱਚ 

ਬਾਇਲ ਇੱਕ ਤਰਾਂ ਦਾ ਗੂੜਾ ਹਰਾ ਤੇ ਖੱਟਾ ਭੂਰੇ ਰੰਗ ਦਾ ਇੱਕ ਤਰਲ ਹੁੰਦਾ ਹੈ ਜੋ ਕਿ ਜੰਤੂਆਂ ਦੇ ਜਿਗਰ (ਲੀਵਰ) ਵਿਚੋਂ ਨਿਕਲਦਾ ਹੈ ਅਤੇ ਛੋਟੀ ਅੰਤੜੀ ਵਿੱਚ ਜਾਂਦਾ ਹੈ। ਇਹ ਪਿੱਤੇ ਵਿੱਚ ਸੰਭਾਲਿਆ ਜਾਂਦਾ ਹੈ ਜਿਸਨੂੰ ਗਾਲ ਬਲੈਡਰ ਵੀ ਕਹਿੰਦੇ ਹਨ। ਬਾਇਲ ਵਿਚ  97% ਪਾਣੀ, 0.7%[1] ਬਾਇਲ ਲੂਣ, 0.2% ਬਿਲੀਰੁਬਿਨ, 0.51% ਚਰਬੀ,[1] ਅਤੇ 200 meq/ ਅਜੈਵਿਕ ਲੂਣ ਹੁੰਦੇ ਹਨ। ਇਹ ਭੋਜਨ ਵਿੱਚ ਪਾਏ ਜਾਣ ਵਾਲੇ ਵੱਡੀ ਚਰਬੀ ਦੀਆਂ ਗੋਲੀਆਂ ਨੂੰ ਛੋਟਾ ਬਣਾਉਂਦਾ ਹੈ।[2]

ਬਾਇਲ ਲੂਣ ਦਾ ਕੰਮ 
ਬਾਇਲ ਦੀ ਰੀਸਾਈਕਲਿੰਗ

ਮੁੱਖ ਬਾਈਲ ਤੇਜ਼ਾਬ

[ਸੋਧੋ]

ਹਵਾਲੇ

[ਸੋਧੋ]
  1. 1.0 1.1 Barrett, Kim E. (2012). Ganong's review of medical physiology (24th ed.). New York: McGraw-Hill Medical. p. 512. ISBN 978-0-07-178003-2.
  2. Guyton and Hall (2011). Textbook of Medical Physiology. U.S.: Saunders Elsevier. p. 784. ISBN 978-1-4160-4574-8.

ਅੱਗੇ ਪੜ੍ਹੋ

[ਸੋਧੋ]
  • Bowen, R. (2001-11-23). "Secretion of Bile and the Role of Bile Acids In Digestion". Colorado State Hypertextbook article on Bile. Archived from the original on 29 May 2007. Retrieved 2007-07-17. {{cite web}}: Unknown parameter |deadurl= ignored (|url-status= suggested) (help)
  • Lua error in ਮੌਡਿਊਲ:Citation/CS1 at line 3162: attempt to call field 'year_check' (a nil value).
  • Lua error in ਮੌਡਿਊਲ:Citation/CS1 at line 3162: attempt to call field 'year_check' (a nil value).