ਸਮੱਗਰੀ 'ਤੇ ਜਾਓ

ਬਾਈਫ਼ੋਕਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵੱਖ-ਵੱਖ ਵਿਸਤਾਰ ਦੇ ਖੇਤਰਾਂ ਵਾਲਾ ਇੱਕ ਬਾਈਫ਼ੋਕਲ ਲੈਂਜ
ਵੱਖਰੇ ਲੈਂਜ਼ਾਂ ਵਾਲੇ ਬਾਈਫ਼ੋਕਲ ਸਵੀਡਿਸ਼ ਨਸਲੀ ਵਿਗਿਆਨੀ ਜਾਨ-ਓਜਵਿੰਦ ਸਵਾਹਨ

ਬਾਈਫ਼ੋਕਲ ਦੋ ਵੱਖਰੀਆਂ ਆਪਟੀਕਲ ਸ਼ਕਤੀਆਂ ਵਾਲੀਆਂ ਐਨਕਾਂ ਹੁੰਦੀਆਂ ਹਨ। ਬਾਈਫ਼ੋਕਲ ਆਮ ਤੌਰ 'ਤੇ ਦੂਰ ਦ੍ਰਿਸ਼ਟੀ ਰੋਗ ਅਤੇ ਨਿਕਟ ਦ੍ਰਿਸ਼ਟੀ ਰੋਗ ਵਾਲੇ ਲੋਕਾਂ ਲਈ ਤਜਵੀਜ਼ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਮਾਇਓਪਿਆ, ਹਾਈਪਰੋਪੀਆ, ਅਤੇ/ਜਾਂ ਅਸਟੀਗਮੈਟਿਜ਼ਮ ਲਈ ਵੀ ਸੁਧਾਰ ਦੀ ਲੋੜ ਹੁੰਦੀ ਹੈ।