ਬਾਗ਼-ਏ-ਜਿਨਾਹ (ਉਰਦੂ: باغ جناح) ਲਾਹੌਰ, ਪਾਕਿਸਤਾਨ ਵਿੱਚ ਇੱਕ ਇਤਿਹਾਸਕ ਬਾਗ਼ ਹੈ।[1] ਪਹਿਲਾਂ ਇਸ ਦਾ ਨਾਮ ਲਾਰੰਸ ਬਾਗ਼ ਜਾਂ ਲਾਰੰਸ ਗਾਰਡਨ ਸੀ।
ਕ਼ਾਇਦੇ ਆਜ਼ਮ ਲਾਇਬਰੇਰੀ
ਟੈਨਿਸ ਕੋਰਟ
ਮਸੀਤ
ਬਾਗ਼ ਜਿਨਾਹ