ਬਾਘੇਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਾਘੇਵਾਲਾ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਫਾਜ਼ਿਲਕਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)

ਬਾਘੇਵਾਲਾ ਫਾਜ਼ਿਲਕਾ ਤੋਂ 12 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਪਿੰਡ ਹੈ। ਇਹ ਪਿੰਡ ਫਾਜ਼ਿਲਕਾ-ਫਿਰੋਜ਼ਪੁਰ ਮੁੱਖ ਸੜਕ ਦੇ 7ਵੇਂ ਕਿਲੋਮੀਟਰ ’ਤੇ ਹਟਵਾ ਹੈ। ਗੁਆਢੀ ਵਾਲਾ ਪਿੰਡ ਚਕਬਸਵਾਲਾ, ਜੈਮਲ ਵਾਲਾ, ਮੱਲਾਂ, ਕੋਹਾਲਾ, ਮਹਾਲਮ ਆਦਿ ਹਨ। ਪਿੰਡ ਦੀ ਆਬਾਦੀ 1500 ਦੇ ਲਗਪਗ ਹੈ।

ਸਹੂਲਤਾਂ[ਸੋਧੋ]

ਮਿਡਲ ਸਕੂਲ, ਪ੍ਰਾਇਮਰੀ ਸਕੂਲ, ਧਾਰਮਿਕ ਸਥਾਨ ਗੁਰਦੁਆਰਾ, ਸੰਤ ਨਿਰਵਾਣ ਦਾਸ ਸਪੋਰਟਸ ਕਲੱਬ, ਪੰਚਾਇਤ ਘਰ ਤੇ ਖੇਡ ਸਟੇਡੀਅਮ, ਲਾਇਬਰੇਰੀ ਦੀ ਸਹੂਲਤ ਹੈ।

ਹਵਾਲੇ[ਸੋਧੋ]