ਬਾਜਵਾ ਕਲਾਂ
ਦਿੱਖ
ਬਾਜਵਾ ਕਲਾਂ | |
|---|---|
ਪਿੰਡ | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਜਲੰਧਰ |
| ਬਲਾਕ | ਸ਼ਾਹਕੋਟ |
| ਸਰਕਾਰ | |
| • ਕਿਸਮ | ਪੰਚਾਇਤ |
| ਉੱਚਾਈ | 185 m (607 ft) |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
| ਪਿੰਨ | 144702 |
| ਨੇੜਲਾ ਸ਼ਹਿਰ | ਜਲੰਧਰ |
| ਵੈੱਬਸਾਈਟ | http://bajwakalan.com |
ਬਾਜਵਾ ਕਲਾਂ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਲਾਕ ਸ਼ਾਹਕੋਟ ਦਾ ਇੱਕ ਪਿੰਡ ਹੈ[1] ਇਹ ਪਿੰਡ ਸ਼ਾਹਕੋਟ-ਮੋਗਾ ਰੋਡ (ਰਾਸ਼ਟਰੀ ਰਾਜਮਾਰਗ 71) 'ਤੇ ਸਥਿਤ ਹੈ।
ਇਸ ਪਿੰਡ ਵਿੱਚ ਦੋ ਸਰਕਾਰੀ ਸਕੂਲ ਹਨ- ਸਰਕਾਰੀ ਐਲੀਮੈਂਟਰੀ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ।
ਮਹੱਤਵਪੂਰਨ ਥਾਵਾਂ
[ਸੋਧੋ]- ਗੁਰਦੁਆਰਾ ਬਾਬਾ ਸੁਖਚੈਨ ਦਾਸ ਜੀ
ਹਵਾਲੇ
[ਸੋਧੋ]| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |