ਬਾਡੀਗਾਰਡ (2011 ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬੌਡੀਗਾਰਡ
ਨਿਰਦੇਸ਼ਕ ਸਿੱਦੀਕ
ਨਿਰਮਾਤਾ ਅਤੁੱਲ ਅਗਨੀਹੋਤਰੀ
ਸਕਰੀਨਪਲੇਅ ਦਾਤਾ ਸਿੱਦੀਕ
ਕਹਾਣੀਕਾਰ ਸਿੱਦੀਕ
ਸਿਤਾਰੇ ਸਲਮਾਨ ਖ਼ਾਨ
ਕਰੀਨਾ ਕਪੂਰ
ਰਾਜ ਬੱਬਰ
ਹੇਜ਼ਲ ਕੀਚ
ਮਹੇਸ਼ ਮਾਂਜਰੇਕਰ
ਸੰਗੀਤਕਾਰ ਹਿਮੇਸ਼ ਰੇਸ਼ਮੀਆ
ਪ੍ਰੀਤਮ
ਸਿਨੇਮਾਕਾਰ ਸੇਜਲ ਸ਼ਾਹ
ਸੰਪਾਦਕ ਸੰਜੇ ਸਾਂਕਲਾ
ਵਰਤਾਵਾ ਰਿਲਾਇੰਸ ਇੰਟਰਟੇਨਮੈਂਟ
ਰੀਲ ਲਾਈਵ ਪ੍ਰੋਡਕਸ਼ਨ
ਰਿਲੀਜ਼ ਮਿਤੀ(ਆਂ) 31 ਅਗਸਤ 2011
ਮਿਆਦ 132 ਮਿੰਟ
ਦੇਸ਼ ਭਾਰਤ
ਭਾਸ਼ਾ ਹਿੰਦੀ
ਬਜਟ 64 ਕਰੋੜ
ਬਾਕਸ ਆਫ਼ਿਸ 230 ਕਰੋੜ

ਬੌਡੀਗਾਰਡ 2011 ਦੀ ਇੱਕ ਹਿੰਦੀ ਫ਼ਿਲਮ ਹੈ ਜਿਸਦੇ ਹਦਾਇਤਕਾਰ ਸਿੱਦੀਕ ਹਨ। ਇਹ ਸਿੱਦੀਕ ਦੀ ਆਪਣੀ 2010 ਮਲਿਆਲਮ ਫ਼ਿਲਮ ਦਾ ਤੀਜਾ ਰੀਮੇਕ ਹਨ ਜਦਕਿ ਇਸ ਦਾ ਦੂਜਾ ਰੀਮੇਕ ਤਾਮਿਲ ਵਿੱਚ ਬਣਿਆ। ਫ਼ਿਲਮ ਦੇ ਪ੍ਰੋਡਿਊਸਰ ਅਤੁੱਲ ਅਗਨੀਹੋਤਰੀ ਹਨ ਅਤੇ ਮੁੱਖ ਕਿਰਦਾਰ ਸਲਮਾਨ ਖ਼ਾਨ ਅਤੇ ਕਰੀਨਾ ਕਪੂਰ ਨੇ ਨਿਭਾਏ ਹਨ।[1] ਇਹ ਫ਼ਿਲਮ 31 ਅਗਸਤ 2011 ਨੂੰ ਭਾਰਤ ਦੇ 70 ਸ਼ਹਿਰਾਂ ਵਿੱਚ 2,250 ਪਰਦਿਆਂ ’ਤੇ ਰਿਲੀਜ਼ ਹੋਈ।

ਹਵਾਲੇ[ਸੋਧੋ]