ਬਾਦਲ ਸਰਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬਾਦਲ ਸਿਰਕਾਰ
Badal sarkar 044.jpg
ਬਾਦਲ ਸਰਕਾਰ 2010 ਵਿੱਚ
ਜਨਮ ਸੁਧਿੰਦਰਾ ਸਰਕਾਰ [1]
ਜੁਲਾਈ 15, 1925(1925-07-15)
ਕੋਲਕਾਤਾ
ਮੌਤ ਮਈ 13, 2011(2011-05-13)
ਕੋਲਕਾਤਾ
ਰਿਹਾਇਸ਼ ਮਾਣਿਕਤਲਾ, ਕੋਲਕਾਤਾ
ਪੇਸ਼ਾ ਭਾਰਤੀ ਨਾਟਕਕਾਰ, ਥੀਏਟਰ ਡਾਇਰੈਕਟਰ
ਸਰਗਰਮੀ ਦੇ ਸਾਲ 1945–2011
Notable work ਏਬੋਂਗ ਇੰਦਰਜੀਤ (ਐਂਡ ਇੰਦਰਜੀਤ) (1963)
ਪਗਲਾ ਘੋੜਾ (1967)
Awards 1966 ਸੰਗੀਤ ਨਾਟਕ ਅਕਾਦਮੀ ਪੁਰਸਕਾਰ
1972 ਪਦਮ ਸ਼੍ਰੀ
1997 ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ

ਬਾਦਲ ਸਿਰਕਾਰ (15 ਜੁਲਾਈ 1925 – 13 ਮਈ 2011), ਜਾਂ ਬਾਦਲ ਸਰਕਾਰ, ਇੱਕ ਭਾਰਤੀ ਨਾਟਕਕਾਰ ਅਤੇ ਥੀਏਟਰ ਡਾਇਰੈਕਟਰ ਸੀ। ਉਹ 1970 ਵਿਆਂ ਵਿੱਚ ਨਕਸਲੀ ਲਹਿਰ ਦੌਰਾਨ ਸਥਾਪਤੀ ਵਿਰੋਧੀ ਆਪਣੇ ਨਾਟਕਾਂ ਕਰ ਕੇ ਅਤੇ ਰੰਗਮੰਚ ਨੂੰ ਆਮ ਲੋਕਾਂ ਤੱਕ ਲੈ ਜਾਣ ਲਈ ਜਾਣਿਆ ਜਾਂਦਾ ਸੀ। 1976 ਵਿੱਚ ਉਸ ਨੇ ਆਪਣੀ ਥੀਏਟਰ ਕੰਪਨੀ,ਸ਼ਤਾਬਦੀ ਦੀ ਸਥਾਪਨਾ ਕੀਤੀ।

ਹਵਾਲੇ[ਸੋਧੋ]