ਸਮੱਗਰੀ 'ਤੇ ਜਾਓ

ਬਾਦਸ਼ਾਹ (ਰੈਪਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਾਦਸ਼ਾਹ
ਜਾਣਕਾਰੀ
ਜਨਮ ਦਾ ਨਾਮਆਦਿਤਿਆ ਪਰਤੀਕ ਸਿੰਘ ਸਿਸੋਦੀਆ
ਜਨਮਨਵੀਂ ਦਿੱਲੀ
ਵੰਨਗੀ(ਆਂ)
ਕਿੱਤਾ
  • Rapper
  • singer
  • songwriter
  • musician
ਸਾਜ਼Vocals
ਸਾਲ ਸਰਗਰਮ2012–ਹੁਣ ਤੱਕ

ਆਦਿਤਿਆ ਪਰਤੀਕ ਸਿੰਘ ਸਿਸੋਦੀਆ, ਜਿਸਨੂੰ ਕੀ ਉਸਦੇ ਸਟੇਜ ਨਾਂ ਬਾਦਸ਼ਾਹ[1][2] ਨਾਲ ਵੀ ਜਾਣਿਆ ਜਾਂਦਾ ਹੈ, ਇੱਕ ਭਾਰਤੀ ਰੈਪਰ ਹੈ। ਉਹ ਹਿੰਦੀ, ਪੰਜਾਬੀ, ਹਰਿਆਣਵੀ ਅਤੇ ਅੰਗਰੇਜ਼ੀ ਵਿੱਚ ਰੈਪ ਕਰਦਾ ਹੈ। ਉਹ ਯੋ ਯੋ ਹਨੀ ਸਿੰਘ ਨਾਲ ਗਾਉਂਦਾ ਸੀ, ਉਸਦੇ ਨਾਲ ਆਪਣਾ ਪਹਿਲਾ ਗਾਣਾ 2006 ਵਿੱਚ ਕਢਿਆ[3]

ਹਵਾਲੇ[ਸੋਧੋ]

  1. Packed in promise | chandigarh Archived 2015-10-21 at Archive.is. Hindustan Times (2014-01-05). Retrieved on 2015-10-16.
  2. I don’t want to compose Bollywood albums: Badshah. The Indian Express (14 June 2015). Retrieved on 2015-08-10.
  3. Gupta, Priya. "Badshah uses Honey Singh's fame by giving negative statements against him". Times of India. Retrieved 10 February 2015.