ਬਾਦਾਖ਼ੋਸ ਵੱਡਾ ਗਿਰਜਾਘਰ
ਦਿੱਖ
(ਬਾਦਾਖੋਸ ਵੱਡਾ ਗਿਰਜਾਘਰ ਤੋਂ ਮੋੜਿਆ ਗਿਆ)
ਜੋਨ ਬਾਪਤੀਸਤ ਦਾ ਵੱਡਾ ਗਿਰਜਾਘਰ Catedral metropolitana de San Juan Bautista | |
---|---|
ਧਰਮ | |
ਮਾਨਤਾ | ਰੋਮਨ ਕੈਥੋਲਿਕ |
ਸੂਬਾ | ਮੇਰੀਦਾ ਬਾਦਾਖੋਸ |
Rite | ਲਾਤੀਨੀ ਰਿਵਾਜ਼ |
Ecclesiastical or organizational status | ਵੱਡਾ ਗਿਰਜਾਘਰ |
Leadership | ਆਰਕਬਿਸ਼ਪ ਸਾਂਤੀਆਗੋ ਗਾਰਸੀਆ |
ਪਵਿੱਤਰਤਾ ਪ੍ਰਾਪਤੀ | 1270 |
ਟਿਕਾਣਾ | |
ਟਿਕਾਣਾ | ਬਾਦਾਖ਼ੋਸ, ਸਪੇਨ |
ਗੁਣਕ | 38°52′42.40″N 6°58′9.89″W / 38.8784444°N 6.9694139°W |
ਆਰਕੀਟੈਕਚਰ | |
ਕਿਸਮ | ਗਿਰਜਾਘਰ |
ਸ਼ੈਲੀ | ਗੌਥਿਕ, ਬਾਰੋਕ[1] |
ਨੀਂਹ ਰੱਖੀ | 1230 |
ਮੁਕੰਮਲ | 1276 |
ਵਿਸ਼ੇਸ਼ਤਾਵਾਂ | |
ਲੰਬਾਈ | 70 metres (230 ft) |
ਚੌੜਾਈ | 40 metres (130 ft) |
Official name: Iglesia Catedral de San Juan Bautista | |
Designated | 3 ਜੂਨ 1931 |
Reference no. | (R.I.)-51-0000394-00000[2] |
ਵੈੱਬਸਾਈਟ | |
www.archimeridabadajoz.org |
ਬਾਦਾਖ਼ੋਸ ਵੱਡਾ ਗਿਰਜਾਘਰ (Spanish: Catedral metropolitana de San Juan Bautista de Badajoz) ਬਾਦਾਖ਼ੋਸ, ਐਕਸਤਰੇਮਾਦੁਰਾ, ਪੱਛਮੀ ਸਪੇਨ ਵਿੱਚ ਸਥਿਤ ਇੱਕ ਵੱਡਾ ਗਿਰਜਾਘਰ ਹੈ। 1994 ਤੋਂ ਇਹ ਮੇਰੀਦਾ ਦੇ ਸੰਤ ਮੈਰੀ ਮੇਖੋਰ ਵੱਡੇ ਗਿਰਜਾਘਰ ਦੇ ਨਾਲ ਸਾਂਝਾ ਗਿਰਜਾਘਰ ਹੈ।
ਇਤਿਹਾਸ
[ਸੋਧੋ]1230 ਵਿੱਚ ਲੇਓਨ ਦੇ ਰਾਜਾ ਅਲਫੋਂਸੋ 9ਵੇਂ ਦੁਆਰਾ ਬਾਦਾਖੋਸ ਦੀ ਮੁੜ ਪ੍ਰਾਪਤੀ ਤੋਂ ਬਾਅਦ ਨਵੇਂ ਬਿਸ਼ਪ ਪਾਦਰੋ ਪੇਰੇਜ਼ ਨੇ ਪੁਰਾਣੀ ਮਸਜਿਦ ਬਾਦਾਖੋਸ ਅਲਕਸਬਾ ਦੀ ਵਰਤੋਂ ਗਿਰਜੇ ਵਜੋਂ ਕਰਨੀ ਸ਼ੁਰੂ ਕੀਤੀ। ਨਵਾਂ ਵੱਡਾ ਗਿਰਜਾਘਰ 13ਵੀਂ ਸਦੀ ਦੇ ਮੱਧ ਤੱਕ ਬਣਨਾ ਸ਼ੁਰੂ ਨਹੀਂ ਹੋਇਆ ਸੀ।
ਗੈਲਰੀ
[ਸੋਧੋ]ਬਾਹਰੀ ਸਰੋਤ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ Badajoz Cathedral ਨਾਲ ਸਬੰਧਤ ਮੀਡੀਆ ਹੈ।
- Page with history and a video of the construction phases Archived 2010-12-23 at the Wayback Machine.
- Page at Ciudades Catedrals website Archived 2011-07-25 at the Wayback Machine. (ਸਪੇਨੀ)
- Detailed guide of the Catedral of Badajoz (ਸਪੇਨੀ)
- ↑ "ਪੁਰਾਲੇਖ ਕੀਤੀ ਕਾਪੀ". Archived from the original on 2011-07-25. Retrieved 2014-10-12.
{{cite web}}
: Unknown parameter|dead-url=
ignored (|url-status=
suggested) (help) - ↑ "Iglesia Catedral de San Juan Bautista". Patrimonio Historico - Base de datos de bienes inmuebles (in Spanish). Ministerio de Cultura. Retrieved 10 January 2011.
{{cite web}}
: CS1 maint: unrecognized language (link)