ਬਾਨੂ ਹਰਾਲੂ
ਬਾਨੂ ਹਰਾਲੂ ਵਣ ਜੀਵਨ ਸਰੰਖਿਅਨ ਖ਼ੇਤਰ ਵਿੱਚ ਕੰਮ ਕਰ ਰਹੀ ਹੈ।
ਮਿਸ਼ਨ
[ਸੋਧੋ]ਬਾਨੂ ਹਰਾਲੂ ਨੇ ਦੋ ਦਹਾਕੇ ਤੱਕ ਟੀ.ਵੀ. ਪੱਤਰਕਾਰਾ ਦੇ ਤੌਰ ਤੇ ਕੰਮ ਕੀਤਾ। ਬਾਨੂ ਹਰਾਲੂ ਨੇ ਹੁਣ ਨਾਗਾਲੈਂਡ ਵਿੱਚ ਵਣ ਜੀਵਨ ਸਰੰਖਿਅਨ ਨੂੰ ਆਪਣਾ ਮਿਸ਼ਨ ਬਣਾ ਲਿਆ। ਨਾਗਾਲੈਂਡ ਦੇ ਵੋਖਾ ਜ਼ਿਲੇ ਦੇ ਡੋਯਾੰਗ ਜਲਾਸ਼ਯ ਵਿੱਚ ਹਰ ਸਾਲ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤਹਿ ਕਰ ਹਜ਼ਾਰਾ ਬਾਜ਼ ਪਹੁੰਚਦੇ ਹਨ। ਆਰਾਮ ਕਰਨ ਤੋਂ ਬਾਅਦ ਓਹ ਦੱਖਣ ਅਫਰੀਕਾ ਦੇ ਵਲ ਤੁਰ ਪੈਂਦੇ ਹਨ। ਇਸਦਾ ਮਤਲਬ ਇਹ ਬਾਜ਼ 22 ਹਜ਼ਾਰ ਕਿਲੋਮੀਟਰ ਦੀ ਦੂਰੀ ਤਹਿ ਕਰਦੇ ਹਨ। 2012 ਤੋਂ ਪਹਿਲਾਂ ਨਾਗਾਲੈਂਡ ਦੇ ਇਹ ਪੰਛੀਆਂ ਦਾ ਵੱਡੇ ਪੈਮਾਨੇ ਤੇ ਸ਼ਿਕਾਰ ਹੁੰਦਾ ਸੀ।
ਕੋਸ਼ਿਸ਼
[ਸੋਧੋ]ਬਾਨੂ ਹਰਾਲੂ ਨੇ ਰਾਜ ਦੇ ਮਮੁੱਖ ਮੰਤਰੀਆ ਤੋਂ ਲੈ ਕੇ ਵੱਡੇ ਉਚ ਅਧਿਕਾਰੀਆ ਦਾ ਧਿਆਨ ਇਸ ਗੱਲ ਵੱਲ ਦਵਾਇਆ। ਇਸਦੀ ਕੋਸ਼ਿਸ਼ ਦਾ ਨਤੀਜੇ ਨਾਲ ਨਵੰਬਰ 2013 ਦੇ ਬਾਅਦ ਨਾਗਾਲੈਂਡ ਦੇ ਪ੍ਰਵਾਸੀ ਪੰਛੀਆਂ ਦਾ ਸ਼ਿਕਾਰ ਨਹੀਂ ਹੋਇਆ।
ਮੁਹਿੰਮ
[ਸੋਧੋ]ਆਪਣੀ ਇਸ ਮੁਹਿੰਮ ਦੇ ਲਈ ਬਾਨੂ ਨੇ ਨਾਗਾਲੈਂਡ ਵਾਇਲਡਲਾਈਫ ਐਂਡ ਬਾਇਓਡਾਇਵਰਸਿਟੀ ਕੰਜ੍ਰਵਵੈਸ਼ਨ ਟਰਸੱਟ ਵੀ ਬਣਾਇਆ।
ਪੁਰਸਕਾਰ
[ਸੋਧੋ]ਬਾਨੂ ਨੂੰ ਇਹਦੀ ਪੱਤਰਕਾਰੀ ਲਈ ਸਾਲ 2001 ਵਿੱਚ ਚਮੇਲੀ ਦੇਵੀ ਜੈਨ ਪੁਰਸਕਾਰ ਨਾਲ ਨਵਜਿਆ ਗਿਆ।
ਲਿਖਤਾਂ
[ਸੋਧੋ]ਇਸ ਨੇ ਇੱਕ ਪੱਤਰਕਾਰਾ ਦੇ ਤੌਰ ਤੇ ਆਪਣੇ ਅਨੁਭਵ ਨੂੰ ਲੇਖਾਂ ਦੀ ਕਿਤਾਬ "ਮੈਕਿੰਗ ਨਿਊਜ",ਬ੍ਰੇਕਿੰਗ ਨਿਊਜ, ਓਨ ਹਰ ਉਯਨ ਵੇਅ ਵਿੱਚ ਲਿਖਿਆ ਹੈ।