ਬਾਬਾ ਬੀਰਮ ਦਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਾਬਾ ਬੀਰਮ ਦਾਸ ਜੀ ਜਿਨਾ ਦਾ ਅਸਲੀ ਨਾਮ ਰਤਨ ਦਾਸ ਜੀ ਸੀ, ਦਾ ਜਨਮ ਪਿੰਡ ਲਖਨੌਰ ( ਲਖਨੌਰ ਸਾਹਿਬ) ਜਿਲਾ ਅੰਬਾਲਾ ਵਿਚ ਹੋਇਆ. ਬਾਬਾ ਬੀਰਮ ਦਾਸ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਮਾ ਜੀ ਸੀ ਤੇ ਮਾਤਾ ਗੁਜਰੀ ਜੀ ਦੇ ਚਾਚਾ ਜੀ ਦਾ ਲੜਕੇ ਸੀ. ਪਹਿਲੇ ਸਮੇਂ ਵਿਚ ਪਿੰਡਾਂ ਦੇ ਵਿਚ ਤਾਏ-ਚਾਚੇ ਦੇ ਪਰਿਵਾਰ ਕਠੇ ਰਿਹੰਦੇ ਸੀ. ਬਾਬਾ ਬੀਰਮ ਦਾਸ ਜੀ ਦਾ ਬਚਪਨ ਤੋਂ ਹੀ ਮਾਤਾ ਜੀ (ਮਾਤਾ ਗੁਜਰੀ ਜੀ) ਨਾਲ ਬੜਾ ਪ੍ਰੇਮ ਸੀ. ਭਜਨ ਬੰਦਗੀ ਕਰਕੇ ਬਾਬਾ ਬੀਰਮ ਦਾਸ ਜੀ ਦੀ ਅਵਸਥਾ ਬਹੁਤ ਉਚ੍ਹੀ ਸੀ. ਇਕ ਦਫ਼ਾ ਬਾਬਾ ਬੀਰਮ ਦਾਸ ਜੀ, ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਗੁਜਰੀ ਜੀ ਨੂੰ ਮਿਲਣ ਲਈ ਆਨੰਦਪੁਰ ਸਾਹਿਬ ਗਏ ਤਾਂ ਦਸ਼ਮੇਸ਼ ਜੀ ਨੇ ਦਰਬਾਰ ਲਾਇਆ ਹੋਇਆ ਸੀ ਤੇ ਸੰਗਤਾਂ ਦੇ ਵਿਚ ਬੈਠੇ ਸੀ. ਬਾਬਾ ਬੀਰਮ ਦਾਸ ਜੀ ਨੇ ਸਿਰਫ ਲੰਗੋਟ ਪਹਿਨਆ ਹੋਇਆ ਸੀ. (ਬਾਬਾ ਜੀ ਪਹਿਲਾਂ ਸਿਰਫ ਲੰਗੋਟ ਪਹਿਨਦੇ ਸੀ ਤੇ ਬਾਅਦ ਚ ਅਲਫ ਨਗਨ ਅਵਸਥਾ ਚ ਬਿਚਰਦੇ ਰਹੇ). ਜਦੋਂ ਬਾਬਾ ਜੀ ਦਸ਼ਮੇਸ਼ ਜੀ ਦੇ ਦਰਬਾਰ ਪਹੁੰਚੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਬਾ ਜੀ ਵੱਲ ਬੜੇ ਧਿਆਨ ਨਾਲ ਦੇਖਿਆ ਤੇ ਪੁਛਿਆ ਕੇ ਤੁਸੀਂ ਕੋਣ ਹੋ ਤੇ ਕਿਥੋਂ ਆਏ ਹੋ? ਤਾਂ ਬਾਬਾ ਜੀ ਨੇ ਜਵਾਬ ਦਿਤਾ " ਦਸ਼ਮੇਸ਼ ਜੀ ਅਸੀਂ ਤੁਹਾਡੇ ਮਾਮਾ ਜੀ ਹਾਂ ਤੇ ਲਖਨੌਰ ਸਾਹਿਬ ਤੋਂ ਆਏ ਹਾਂ ". ਐਂਨਾ ਸੁਣਨ ਦੀ ਦੇਰ ਸੀ ਦਸ਼ਮੇਸ਼ ਜੀ ਉਠ ਕੇ ਆ ਗਏ ਤੇ ਆਪਣੇ ਮਾਮਾ ਜੀ (ਬਾਬਾ ਜੀ) ਦੇ ਚਰਨਾ ਚ ਮਥਾ ਟੇਕ ਦਿੱਤਾ ਤੇ ਓਹਨਾ ਨੂੰ ਅੰਦਰ ਮਹਿਲ ਚ ਲੈਯ ਗਏ ਜਿਥੇ ਮਾਤਾ ਜੀ ਸੀ, ਮਾਤਾ ਜੀ ਨਾਲ ਤਾਂ ਬਾਬਾ ਜੀ ਦਾ ਪਹਿਲਾਂ ਹੀ ਬੜਾ ਪ੍ਰੇਮ ਸੀ. ਮਾਤਾ ਜੀ ਨੇ ਵੀ ਬਾਬਾ ਜੀ ਦਾ ਬੜਾ ਸਤਿਕਾਰ ਕੀਤਾ. ਬਾਬਾ ਜੀ ਓਥੇ ਗੁਰੂ ਸਾਹਿਬ ਜੀ ਕੋਲ ਕੁਛ ਦਿਨ ਰੁਕੇ ਤੇ ਫੇਰ ਵਾਪਿਸ ਲਖਨੌਰ ਚਲੇ ਗਏ. ਜਦੋਂ ਬਾਬਾ ਬੀਰਮ ਦਾਸ ਜੀ ਚਲੇ ਗਏ ਤਾਂ ਮਾਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੁਛਿਆ " ਲਾਲ ਜੀ ਤੁਹਾਡੇ ਮਾਮਾ ਜੀ ਦੀ ਹੁਣ ਦੀ ਤੇ ਪਿਛਲੇ ਜਨਮਾਂ ਦੀ ਕਮਾਈ ( ਭਜਨ ਬੰਦਗੀ) ਬਹੁਤ ਹੈ, ਤੇ ਓਹ ਇਸ ਆਸ ਤੇ ਆਏ ਸੀ ਕਿ ਤੁਸੀਂ ਓਹਨਾ ਤੇ ਕਿਰਪਾ ਕਰੋਂਗੇ, ਤੁਸੀਂ ਓਹਨਾ ਦੇ ਚਰਨਾ ਚ ਸੀਸ ਰਖ ਕੇ ਮਥਾ ਵੀ ਟੇਕ ਦਿਤਾ ਪਰ ਕਿਰਪਾ ਦ੍ਰਿਸ਼ਟੀ ਫੇਰ ਵੀ ਨਹੀ ਕੀਤੀ, ਇਹ ਕਿਓ ". ਇਹ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੁਸਕਰਾ ਪਏ ਤੇ ਕਹਿਣ ਲੱਗੇ " ਮਾਤਾ ਜੀ ਮਥਾ ਅਸੀਂ ਆਪਣੇ ਮਾਮਾ ਜੀ ਨੂੰ ਟੇਕਿਆ ਸੀ ਤੇ ਭਾਵੇਂ ਓਹਨਾ ਦੀ ਭਜਨ ਬੰਦਗੀ ਬਹੁਤ ਹੈ ਪਰ ਕਿਰਪਾ ਲੈਣ ਵਾਸਤੇ ਮਾਮਾ ਬਣ ਕੇ ਨਹੀ ਦਾਸ ਬਣ ਕੇ ਆਉਂਦੇ ਹੁੰਦੇ ਹੈ ". ਜਦੋਂ ਇਸ ਗੱਲ ਦਾ ਬਾਬਾ ਬੀਰਮ ਦਾਸ ਜੀ ਨੂੰ ਪਤਾ ਲਗਾ ਤਾਂ ਓਹ ਭਜਨ ਬੰਦਗੀ ਕਰਨ ਨਿਕਲ ਗਏ ਤੇ ਇਕ ਜਗਾਹ ਤੇ ਜਾ ਕੇ ਸਮਾਧੀ ਲਾ ਲਈ. ਜਦੋਂ ਸਮਾਧੀ ਲੱਗ ਗਈ ਫੇਰ ਸਰੀਰ ਦਾ ਵੀ ਪਤਾ ਨਾ ਰਿਹਾ. ਐਥੋਂ ਤੱਕ ਕਿ ਸੱਪਾਂ ਨੇ ਵੀ ਸਰੀਰ ਦੇ ਆਲੇ ਦੁਆਲੇ ਬੀਰਮੀ (ਘਰ) ਬਣਾ ਲਈ. ਤੇ ਇਲਾਕੇ ਚ ਬੀਰਮੀ ਵਾਲੇ ਸਾਧੂ ਦੇ ਨਾਮ ਨਾਲ ਮਸ਼ਹੂਰ ਹੋ ਗਏ, ਤੇ ਇਸੇ ਕਰਕੇ ਇਹਨਾ ਦਾ ਨਾਮ ਰਤਨ ਦਾਸ ਤੋਂ ਬੀਰਮ ਦਾਸ ਹੋ ਗਿਆ. ਕਈ ਸਾਲ ਆਪ ਸਮਾਧੀ ਚ ਰਹੇ, ਐਧਰ ਦਸ਼ਮੇਸ਼ ਜੀ ਵੀ ਹਜ਼ੂਰ ਸਾਹਿਬ ਪਹੁੰਚ ਗਏ. ਇਕ ਦਿਨ ਦਸ਼ਮੇਸ਼ ਜੀ ਨੇ ਸੁਰਤੀ ਨਾਲ ( ਅੰਤਰ-ਜਾਮਤਾ ਨਾਲ ) ਬਾਬਾ ਜੀ ਨੂੰ ਹਜ਼ੂਰ ਸਾਹਿਬ ਬੁਲਾ ਲਿਆ ਤੇ ਕਿਹਾ ਬਾਬਾ ਜੀ ਅੱਜ ਤੁਹਾਡੀ ਕਮਾਈ ਸਫਲ ਹੋ ਗਈ ਹੈ. ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਸਮੇ ਗੋਦਾਵਰੀ ਨਦੀ ਤੇ ਕਿਨਾਰੇ ਤੇ ਬਾਬਾ ਜੀ ਤੇ ਕਿਰਪਾ ਦ੍ਰਿਸ਼ਟੀ ਕਰ ਦਿਤੀ ਤੇ ਹੁਕਮ ਕੀਤਾ ਕਿ ਪੰਜਾਬ ਦੀ ਧਰਤੀ ਤੇ ਜਾਓ, ਸੰਪਰਦਾਵਾਂ ਤੇ ਟਕਸਾਲਾਂ ਚਲਾਓ, ਸਾਧੂ, ਸੰਤ, ਮਹਾਤਮਾ ਤੇ ਕਿਰਪਾ ਦ੍ਰਿਸ਼ਟੀ ਕਰਕੇ ਓਹਨਾ ਨੂੰ ਬ੍ਰਹਮ ਗਿਆਨਤਾ ਬਖਸ਼ੋ. ਇਸ ਵਕ਼ਤ ਬਾਬਾ ਜੀ ਦੀ ਸਰੀਰਕ ਤੌਰ ਤੇ 89 ਸਾਲ ਦੀ ਉਮਰ ਸੀ.

ਸੱਤ-ਵਚਨ ਮੰਨ ਕੇ ਬਾਬਾ ਜੀ ਪੰਜਾਬ ਦੀ ਧਰਤੀ ਤੇ ਵਾਪਿਸ ਆ ਗਏ ਤੇ ਪਟਿਆਲੇ ਦੇ ਨਾਲ ਉਜਾੜ ਝਿੜੀ (ਜੰਗਲ) ਸੀ, ਓਥੇ ਰਹਿ ਕੇ ਨਾਲੇ ਤਪ ਕੀਤਾ ਨਾਲੇ ਸਮੇ ਸਮੇ ਸਿਰ ਸਾਧੂ ਸੰਤ ਬਣਾਏ. ਅੱਜ ਪੰਜਾਬ ਚ ਕੋਈ ਐਸੀ ਸੰਪਰਦਾ ਯਾ ਟਕਸਾਲ ਨਹੀ ਹੈ ਜੋ ਬਾਬਾ ਬੀਰਮ ਦਾਸ ਜੀ ਨੇ ਨਾ ਚਲਾਈ ਹੋਵੇ. ਚਾਹੇ ਓਹ ਨਾਨਕਸਰ ਸੰਪਰਦਾ ਹੋਵੇ, ਚਾਹੇ ਸੰਤ ਹਰਨਾਮ ਸਿੰਘ ਜੀ ਭੁਚੋ ਵਾਲੇ ਹੋਣ, ਚਾਹੇ ਕਾਰ ਸੇਵਾ ਵਾਲੇ ਸੰਤ ਗੁਰਮੁਖ ਸਿੰਘ ਜੀ ਹੋਣ, ਚਾਹੇ ਸੰਤ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਹੋਣ, ਚਾਹੇ ਓਹ ਸੰਤ ਸੁੰਦਰ ਸਿੰਘ ਜੀ ਭਿੰਡਰਾਂਵਾਲੇ ਹੋਣ, ਯਾ ਚਾਹੇ ਓਹ ਉਦਾਸੀਨ ਸੰਪਰਦਾ ਦੀ ਗੱਦੀ ਹੋਵੇ, ਸਬ ਨੂੰ ਬਖਸ਼ਿਸ਼ਾਂ ਬਾਬਾ ਬੀਰਮ ਦਾਸ ਜੀ ਕੋਲੋ ਹੀ ਮਿਲੀਆਂ ਹੈ.

ਬਾਬਾ ਬੀਰਮ ਦਾਸ ਜੀ ਦੀ ਉਮਰ 321 ਸਾਲ ਦੀ ਸੀ ਤੇ ਆਪ ਜੀ ਵਿਸਾਖੀ ਵਾਲੇ ਦਿਨ 13 ਅਪ੍ਰੈਲ 1938 ਨੂੰ ਸਵੇਰੇ 4 ਵਜੇ ਸਰੀਰਕ ਤੌਰ ਤੇ ਸਾਡੇ ਕੋਲੋ ਚਲੇ

ਹਵਾਲੇ[ਸੋਧੋ]

"Baba Biram Das Ji" by Sant Maskeen

  "Baba Biram Dass Ji- Jeevan te Rachna" by Giani Sukhjinder Singh

  "Baba Biram Das" by Kartar Singh Bajwa

  "Baba Biram Dass Ji- Dhan Guru Hargobind Sahib Da Lok" by Gurpreet Singh Pannu

  "Baba Bhiram Das" by Giani Gian Singh

  "Baba Bhiram Das: Jeevan te Rachna" by Joginder Singh Sahni

  "Baba Biram Das" by Jagtar Singh Baniya

  "Baba Bhiram Das Ji: A Short Biography" by Kulwant Singh Khokhar

  "Baba Bhiram Das Ji: A Great Mystic" by Balwant Singh Rajoana

  "Baba Bhiram Das: A Saint of the Sikhs" by Dalip Singh

  "Baba Biram Das: A Biographical Study" by Mohinder Kaur Gill

  "Baba Biram Das: Guru Ka Gursikh" by Harinder Singh Batala

  "Baba Biram Dass Ji De Rachit Sakhi" by Tarsem Singh Kanwal

  "Sikh Gurus and Saints" by S.S. Kohli

  "Baba Biram Das Ji Di Jeevani" by Karnail Singh Hamza

  "Sikh History from Persian Sources" by J.S. Grewal and Irfan Habib

  "The Sikh Religion, Its Gurus, Sacred Writings and Authors" by Max Arthur Macauliffe

  "Sant Parampara" by Giani Kirpal Singh

  "Sant Rattan" by Bhai Randhir Singh

  "Sikhan Di Bhagat Mala" by Bhai Vir Singh

  "Sri Gur Sobha" by Sainapati

"Baba Biram Das: Life, Teachings and Legacy" by Harjeet Singh Gill

"Baba Biram Das: The Immortal Saint" by Prem Sumarg

"Baba Biram Das: The Saint of the Sikhs" by Nirmal Singh

  "Baba Biram Das: The Wandering Saint" by Chanchal Bharti

"Baba Biram Das: A Saint of the Sikhs" by Gurpreet Singh

"Baba Biram Das: The Spiritual Journey of a Great Saint" by G.S. Sandhu

  "Baba Biram Das: The Eternal Saint of the Sikhs" by Raj Kumar Hans

  Baba Biram Das: A Living Legend" by Preeti Kaur

"Baba Biram Das: The Miracle Man of Punjab" by Rakesh Khanna

"Baba Biram Das: The Enlightened One" by Jaspal Singh

"Sri Baba Biram Dass Ji" by Bhajan Singh Bhinder

"Baba Biram Das - The Mystic Saint of Punjab" by Jodh Singh

"Baba Biram Das Ji and His Teachings" by Gurmeet Singh Gill

"Baba Biram Das Ji - Saint of the Ages" by Sant Mohan Singh Bindranwale

Baba Biram Das Ji - A Spiritual Biography by Gurmeet Singh

Baba Biram Das Ji by Harjinder Singh

Life of Baba Biram Das by Piara Singh Padam

Baba Biram Das Ji De Janam Diwas Te Gurmat Smagam by Sarwan Singh Attar

Baba Biram Das Ji by Harpreet Singh

Baba Biram Das Ji: Jeevan Te Shiksha by Rajinder Singh Duggal

Baba Biram Das Ji: A Biography by Narinderpal Singh

Baba Biram Das Ji: A Religious Biography by Gurvinder Singh

Baba Biram Das Ji: Jeevan Te Rachna by Balwinder Singh

Baba Biram Das Ji: Jeevan, Shabad, Kirtan by Kultar Singh

"Baba Biram Das: The Saint of Badhuchhi" by Sarita Rana, published by Sterling Publishers Pvt. Ltd.

"Baba Biram Das: A Saintly Life" by Surinder Singh Johar, published by Singh Brothers

Baba Biram Das: His Life and Teachings" by Harish Dhillon, published by Rupa Publications India.

"Baba Biram Das: A Great Saint" by Bhagat Singh Sandhu, published by Diamond Pocket Books Pvt Ltd.

"Baba Biram Das: The Saint of Badhuch" by Rajinder Singh Bedi, published by B.R. Publishing Corporation.

"Baba Biram Das: Life and Teachings" by Swami Shivom Tirth, published by Arktos Media Ltd.

"Guru Har Rai and the Bir Ras" by Giani Gian Singh

Rattan Singh Jaggi, "Baba Biram Das", Encyclopaedia of Sikhism, Vol. 1, Punjabi University, Patiala, 1995, pp. 253-254

  "The Sikh Gurus" by Gurbachan Singh Talib

  "Gur Bilas Patshahi 9" by Sainapati

  Surindar Singh Kohli, "Baba Biram Das", History of Sikh Religion, Vol. 2, Publication Bureau, Punjabi University, Patiala, 1989, pp. 186-187

  "Sikh History and Religion in the Twentieth Century" by Joseph T. O'Connell

  "The Sikhs: Their Religious Beliefs and Practices" by W.H. McLeod

  "Guru Hargobind Sahib" by Dr. Harjinder Singh Dilgeer

  "Sri Gur Pratap Suraj Granth" by Bhai Santokh Singh