ਬਾਰਦੋ ਨੈਸ਼ਨਲ ਮਿਊਜ਼ੀਅਮ ਹਮਲਾ
ਦਿੱਖ
ਬਾਰਦੋ ਨੈਸ਼ਨਲ ਮਿਊਜ਼ੀਅਮ ਹਮਲਾ | |
---|---|
![]() | |
ਟਿਕਾਣਾ | ਟਿਊਨਿਸ਼, ਟਿਊਨੀਸ਼ੀਆ |
ਮਿਤੀ | 18 ਮਾਰਚ 2015 12:30 p.m.[2] |
ਟੀਚਾ | ਟਿਊਨੀਸ਼ੀਆ ਦੀ ਪਾਰਲੀਮੈਂਟ ਬਾਰਦੋ ਨੈਸ਼ਨਲ ਮਿਊਜ਼ੀਅਮ |
ਹਮਲੇ ਦੀ ਕਿਸਮ | ਕਤਲਾਮ, ਬੰਧਕ ਬਣਾਉਣਾ |
ਹਥਿਆਰ | |
ਮੌਤਾਂ | 24 (2 ਦੋਸ਼ੀਆਂ ਸਮੇਤ 20 ਵਿਦੇਸ਼ੀ ਸੈਲਾਨੀ ਅਤੇ 4 ਟਿਊਨੀਸ਼ੀਆਈ)[4] |
ਜਖ਼ਮੀ | About 50 |
ਅਪਰਾਧੀ | ਯਾਸੀਨ ਲਬਿਦੀ ਅਤੇ ਸਾਬਰ ਖਚਨੋਈ (ਦੋਨੋ ਮਾਰੇ ਗਏ) ਤੀਜਾ ਅਣਪਛਾਤਾ (ਫਰਾਰ)[5] |
18 ਮਾਰਚ 2015 ਨੂੰ ਫੌਜੀ ਵਰਦੀ 'ਚ ਤਿੰਨ ਅੱਤਵਾਦੀਆਂ ਨੇ ਟਿਊਨਿਸ਼ ਦੀ ਰਾਜਧਾਨੀ ਟਿਊਨੀਸ਼ੀਆ ਵਿੱਚ ਸਥਿਤ ਬਾਰਦੋ ਨੈਸ਼ਨਲ ਮਿਊਜ਼ੀਅਮ ਤੇ ਹਮਲਾ ਕਰ ਦਿੱਤਾ ਅਤੇ ਕਈ ਲੋਕਾਂ ਨੂੰ ਬੰਧਕ ਬਣਾ ਲਿਆ।[4] ਇੱਕੀ ਲੋਕ, ਜਿਆਦਾਤਰ ਯੂਰਪੀ ਯਾਤਰੀ,, ਮੌਕੇ ਤੇ ਮਾਰੇ ਗਏ ਜਦਕਿ ਇੱਕ ਹੋਰ ਪੀੜਤ ਦੀ ਦਸ ਦਿਨ ਬਾਅਦ ਮੌਤ ਹੋ ਗਈ ਸੀ ਅਤੇ ਪੰਜਾਹ ਦੇ ਕਰੀਬ ਜ਼ਖਮੀ ਹੋ ਗਏ ਸਨ।[9][10][11] ਦੋ ਬੰਦੂਕਧਾਰੀ, ਸਵੀਡਿਸ਼ ਨਾਗਰਿਕ ਯਾਸੀਨ ਲਬਿਦੀ ਅਤੇ ਸਾਬਰ ਖਚਨੋਈ, ਪੁਲਿਸ ਦੁਆਰਾ ਮਾਰੇ ਗਏ ਸਨ ਜਦਕਿ ਤੀਜਾ ਹਮਲਾਵਰ ਫਰਾਰ ਹੋ ਗਿਆ।[5] ਪੁਲੀਸ ਨੇ ਇਸਨੂੰ ਇੱਕ ਅੱਤਵਾਦੀ ਹਮਲੇ ਦੇ ਤੌਰ 'ਤੇ ਲਿਆ।[12][13]
ਹਵਾਲੇ
[ਸੋਧੋ]- ↑
- ↑ "Tunisia Museum Attack Is Blow to Nation's Democratic Shift". New York Times. 18 March 2015. Retrieved 19 March 2015.
- ↑
- ↑ 4.0 4.1 Tarek Amara. "Gunmen storm Tunisian museum, kill two Tunisians, 17 foreign tourists site". Reuters. Archived from the original on 24 ਸਤੰਬਰ 2015. Retrieved 19 March 2015.
{{cite web}}
: Unknown parameter|dead-url=
ignored (|url-status=
suggested) (help) - ↑ 5.0 5.1 "Third Tunisia museum attacker 'on the run', says president". Yahoo! News. March 22, 2015. Retrieved March 22, 2015.
- ↑ Tamer El-Ghobashy (19 March 2015). "Islamic State Claims Responsibility for Tunisia Museum Attack". Wall Street Journal. Retrieved 19 March 2015.
- ↑ Jamey Keaten and Paul Schemm. "Islamic State Claims Responsibility for Tunisia Attack". Associated Press. Retrieved 19 March 2015.
- ↑ "Thousands of Tunisians, leaders march after Bardo attack". Reuters. 29 March 2015. Archived from the original on 1 ਅਕਤੂਬਰ 2015. Retrieved 29 March 2015.
{{cite web}}
: Unknown parameter|dead-url=
ignored (|url-status=
suggested) (help) - ↑
- ↑
- ↑ Death toll rises to 23, msn.com; accessed 19 March 2015.
- ↑ "21 dead in Tunisia attack, Including Gunmen". aljazeera.com. Retrieved 19 March 2015.
- ↑