ਸਮੱਗਰੀ 'ਤੇ ਜਾਓ

ਬਾਰਬਰਾ ਕਿੰਗਸੌਲਵਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਾਰਬਰਾ ਕਿੰਗਸੌਲਵਰ ਇੱਕ ਅਮਰੀਕੀ ਨਾਵਲਕਾਰਾ, ਲੇਖਿਕਾ ਅਤੇ ਕਵਿੱਤਰੀ ਹੈ। ਉਸਦੀਆਂ ਮਸ਼ਹੂਰ ਰਚਨਾਵਾਂ ਵਿੱਚ 'ਦ ਪੋਇਜ਼ਨਵੁੱਡ ਬਾਈਬਲ' ਅਤੇ 'ਐਨੀਮਲ, ਵੈਜੀਟੇਬਲ, ਮਿਰੇਕਲ' ਸ਼ਾਮਿਲ ਹਨ।

ਰਚਨਾਵਾਂ

[ਸੋਧੋ]
  • ਦ ਬੀਨ ਟ੍ਰੀਜ਼
  • ਐਨੀਮਲ ਡ੍ਰੀਮਜ਼
  • ਦ ਪੌਇਜ਼ਨਵੁੱਡ ਬਾਈਬਲ
  • ਐਨੀਮਲ, ਵੈਜੀਟੇਬਲ, ਮਿਰੇਕਲ
  • ਦ ਲੈਕੂਨਾ
  • ਫ਼੍ਲਾਈਟ ਬਿਹੇਵੀਅਰ

ਹਵਾਲੇ

[ਸੋਧੋ]