ਬਾਰਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਰਾਨ
ਫਿਲਮ ਪੋਸਟਰ
ਨਿਰਦੇਸ਼ਕਮਜੀਦ ਮਜੀਦੀ
ਨਿਰਮਾਤਾਮਜੀਦ ਮਜੀਦੀ
ਫੌਆਦ ਨਹਸ
ਲੇਖਕਮਜੀਦ ਮਜੀਦੀ
ਸਿਤਾਰੇਹੁਸੈਨ ਅਬਦੀਨੀ
ਜ਼ਾਹਰਾ ਬਹਿਰਾਮੀ
ਮੋਹੰਮਦ ਅਮੀਰ ਨਾਜੀ
ਅੱਬਾਸ ਰਹੀਮੀ
ਗੁਲਾਮ ਅਲੀ ਬਖਸ਼ੀ
ਸੰਗੀਤਕਾਰਅਹਿਮਦ ਪੇਜਮਾਨ
ਵਰਤਾਵਾਮੀਰਾਮੈਕਸ ਫਿਲਮਜ
ਰਿਲੀਜ਼ ਮਿਤੀ(ਆਂ)ਜਨਵਰੀ 31, 2001 (2001-01-31)
ਮਿਆਦ94 ਮਿੰਟ

ਬਰਾਨ (ਫਾਰਸੀ: باران, ਸ਼ਾਬਦਿਕ ਅਰਥ ਮੀਂਹ) 2001 ਦੀ ਮਜੀਦ ਮਜੀਦੀ ਦੁਆਰਾ ਨਿਰਦੇਸ਼ਿਤ ਇੱਕ ਇਰਾਨੀ ਫਿਲਮ ਹੈ। ਇਸ ਫਿਲਮ ਦੀ ਕਹਾਣੀ ਵੀ ਮਜੀਦ ਮਜੀਦੀ ਦੀ ਲਿੱਖੀ ਹੋਈ ਹੈ। ਇਸ ਫਿਲਮ ਲਈ ਮਜੀਦ ਮਜੀਦੀ ਨੂੰ ਦੇਸ਼-ਪ੍ਰਦੇਸ਼ ਤੋਂ ਬਹੁਤ ਪੁਰਸਕਾਰ ਮਿਲੇ।

ਹੋਰ ਵੇਖੋ[ਸੋਧੋ]