ਸਮੱਗਰੀ 'ਤੇ ਜਾਓ

ਮਜੀਦ ਮਜੀਦੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਜੀਦ ਮਜੀਦੀ
ਜਨਮ
ਮਜੀਦ ਮਜੀਦੀ

(1959-04-17) 17 ਅਪ੍ਰੈਲ 1959 (ਉਮਰ 65)
ਪੇਸ਼ਾਨਿਰਦੇਸ਼ਕ, ਫਿਲਮ ਨਿਰਮਾਤਾ ਅਤੇ ਸਕ੍ਰਿਪਟਲੇਖਕ
ਸਰਗਰਮੀ ਦੇ ਸਾਲ1981–ਅੱਜ
ਵੈੱਬਸਾਈਟhttp://www.cinemajidi.com/

ਮਜੀਦ ਮਜੀਦੀ ਇੱਕ ਇਰਾਨੀ ਫਿਲਮ ਨਿਰਦੇਸ਼ਕ, ਫਿਲਮ ਨਿਰਮਾਤਾ ਅਤੇ ਸਕ੍ਰਿਪਟਲੇਖਕ ਹੈ। ਇਸ ਦੀਆਂ ਫਿਲਮਾਂ ਨੂੰ ਸੰਸਾਰ ਭਰ ਵਿੱਚ ਫਿਲਮ ਆਲੋਚਕਾਂ ਨੇ ਬਹੁਤ ਸ਼ਲਾਘਿਆ ਹੈ।

ਜੀਵਨੀ

[ਸੋਧੋ]

ਮਜੀਦ ਮਜੀਦੀ ਦਾ ਜਨਮ ਇੱਕ ਈਰਾਨੀ ਮੱਧ-ਵਰਗੀ ਪਰਿਵਾਰ ਵਿੱਚ ਹੋਇਆ ਸੀ, ਅਤੇ ਉਹ ਤੇਹਰਾਨ ਵਿੱਚ ਵੱਡਾ ਹੋਇਆ ਅਤੇ 14 ਸਾਲ ਦੀ ਉਮਰ ਵਿੱਚ ਉਸ ਨੇ ਇੱਕ ਸ਼ੌਕੀਆ ਥੀਏਟਰ ਗਰੁੱਪ ਵਿੱਚ ਕੰਮ ਸ਼ੁਰੂ ਕਰ ਦਿੱਤਾ। ਫਿਰ ਉਸ ਨੇ ਤੇਹਰਾਨ ਵਿੱਚ ਨਾਟਕੀ ਕਲਾਵਾਂ ਦੇ ਇੰਸਟੀਚਿਊਟ ਵਿੱਚ ਅਧਿਐਨ ਕੀਤਾ।

ਇਰਾਨੀ ਇਨਕਲਾਬ 1979 ਤੋਂ ਬਾਅਦ, ਸਿਨੇਮਾ ਵਿੱਚ ਆਪਣੀ ਦਿਲਚਸਪੀ ਕਰ ਕੇ ਉਹ ਫ਼ਿਲਮਾਂ ਵਿੱਚ ਕੰਮ ਕਰਨ ਲੱਗਿਆ। ਉਸਨੇ ਕਈ ਫ਼ਿਲਮਾਂ, ਖਾਸਕਰ ਮੋਹਸਿਨ ਮਖਮਾਲਬਾਫ ਦੀ ਫ਼ਿਲਮ ਬਾਈਕਾਟ 1985 ਵਿੱਚ ਕੰਮ ਕੀਤਾ।

2008 ਵਿਚ, ਮਜੀਦੀ ਦੀ ਮਸ਼ਹੂਰ ਫ਼ਿਲਮ ਆਵਾਜ਼ ਏ ਗੋਜੰਸ਼ਕ-ਹਾ (ਚਿੜੀਆਂ ਦੀ ਆਵਾਜ਼) ਭਾਰਤ ਵਿੱਚ ਵਿਸ਼ਾਖਾਪਟਨਮ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਖੇ ਵਿਖਾਈ ਗਈ ਪਹਿਲੀ ਫ਼ਿਲਮ ਸੀ।[1] 2015 ਵਿੱਚ ਉਸ ਦੀ ਨਿਰਦੇਸ਼ਿਤ ਇੱਕ ਫਿਲਮ ਮੁਹੰਮਦ ਲਈ ਉਸ ਉੱਪਰ ਫਤਵਾ ਜਾਰੀ ਕਰ ਦਿੱਤਾ ਗਿਆ।[2]

ਫ਼ਿਲਮਸ਼ਨਾਸੀ

[ਸੋਧੋ]
ਬੱਚੇ'ਹਾ-ਏ ਅਸਮਾਨ

ਨਿਰਦੇਸ਼ਿਤ

[ਸੋਧੋ]

ਅਦਾਕਾਰੀ

[ਸੋਧੋ]

ਹਵਾਲੇ

[ਸੋਧੋ]