ਬਾਰੋਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਬਾਰੋਕ ਕਲਾਤਮਕ ਸ਼ੈਲੀ ਦੀ ਇੱਕ ਕਲਾ ਹੈ ਜਿਸ ਵਿੱਚ ਮੂਰਤੀਕਲਾ, ਚਿਤਰਕਲਾ, ਵਾਸਤੁਕਲਾ, ਸਾਹਿਤ, ਨਾਚ ਅਤੇ ਸੰਗੀਤ ਵਿੱਚ ਡਰਾਮਾ, ਤਨਾਵ , ਉਤਸ਼ਾਹ, ਅਤੇ ਸ਼ਾਨ ਪੈਦਾ ਕਰਨ ਲਈ ਅਸਾਨੀ ਨਾਲ ਸਮਝੀਆ ਜਾਣ ਵਾਲੀ ਵਿਆਖਿਆ ਅਤੇ ਰਫ਼ਤਾਰ ਨੁੰ ਵਧਾ ਚੜਾ ਕੇ ਇਸਤੇਮਾਲ ਕੀਤਾ ਗਿਆ। ਇਹ ਸ਼ੈਲੀ ਰੋਮ, ਇਟਲੀ ਵਿੱਚ ੧੬੦੦ ਦੇ ਆਸਪਾਸ ਸ਼ੁਰੂ ਹੋਈ ਅਤੇ ਸਾਰੇ ਯੂਰੋਪ ਵਿੱਚ ਫੈਲ ਗਈ।