ਬਾਲਾ ਦੇਸ਼ਪਾਂਡੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਸ਼ਟਰੀਅਤਾIndian
ਅਲਮਾ ਮਾਤਰJamnalal Bajaj Institute of Management Studies
ਪੇਸ਼ਾSenior Managing Director, New Enterprise Associates

ਬਾਲਾ ਦੇਸ਼ਪਾਂਡੇ 2008 ਤੋਂ ਨਿਊ ਐਂਟਰਪਰੈਸ ਐਸੋਸੀਏਟਸ (ਭਾਰਤ),  ਦੀ ਸੀਨੀਅਰ ਪ੍ਰਬੰਧਨ ਦੇ ਡਾਇਰੈਕਟਰ ਹੈ।[1] ਐਨ.ਈ.ਏ. ਦੁਨਿਆ ਦੀ ਸਾਬੋਂ ਵੱਡੀ ਵੈਂਚਰ ਕੈਪਿਟਲ ਫਰਮ ਹੈ ਜੋ ਕੀ ਤਕਰੀਬਨ 13 ਅਰਬ ਡਾਲਰ ਦੀ ਫਰਮ ਹੈ। ਐਨ.ਈ.ਏ ਨੇ ਭਾਰਤ ਵਿੱਚ 2008 ਵਿੱਚ 14 ਕੰਪਨਿਆਂ ਤੇ ਪੂੰਜੀ ਲਗਾਈ ਸੀ।

ਸਿੱਖਿਆ ਅਤੇ ਨਿੱਜੀ ਜ਼ਿੰਦਗੀ[ਸੋਧੋ]

ਇਸਨੇ ਆਪਣੀ ਪੋਸਟ-ਗ੍ਰੈਜੂਏਸ਼ਨ ਅਰਥਸ਼ਾਸਤਰ ਵਿੱਚ ਮੁੰਬਈ ਯੂਨੀਵਰਸਿਟੀ ਤੋਂ ਕਿੱਤੀ ਹੈ। ਉਸ ਤੋਂ ਬਾਅਦ ਇਸਨੇ ਮਾਸਟਰ ਦੀ ਡਿਗਰੀ ਪ੍ਰਬੰਧਨ ਪੜ੍ਹਾਈ ਵਿੱਚ ਜਮਨਾਲਾਲ  ਬਜਾਜ ਇੰਸਟੀਚਿਊਟ ਆਫ਼ ਮੈਨੇਜਮੈਂਟ ਸਟਡੀਸ ਤੋਂ ਕਿੱਤੀ.[2]

ਇਸਦਾ ਵਿਆਹ ਚੈਤਨਿਆ ਦੇਸ਼ਪਾਂਡੇ ਨਾਲ ਕੀਤਾ ਜੋ ਕੀ ਨਿਵੇਸ਼ਕ ਸੰਬੰਧ ਹੈ ਅਤੇ ਐਮ&ਏ ਫੰਕਸ਼ਨ ਨੂੰ ਮਾਰੀਕੋ ਲਿਮਿਟਡ ਏ ਸਾੰਭਦਾ ਹੈ। ਇਹ ਦੋਨੋਂ ਮੁੰਬਈ ਵਿੱਚ ਰਹਿੰਦੇ ਹਨ।

References[ਸੋਧੋ]

  1. "ICICI Venture's Bala Deshpande Quits; To Join NEA". vccircle.com. Archived from the original on 25 ਜਨਵਰੀ 2014. Retrieved 14 September 2014. {{cite web}}: Unknown parameter |dead-url= ignored (|url-status= suggested) (help)
  2. "Senior Managing Director NEA India". afaqs.com. Archived from the original on 26 July 2012. Retrieved 14 September 2014. {{cite web}}: Unknown parameter |dead-url= ignored (|url-status= suggested) (help)