ਬਾਲੀਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਾਲੀਵਾਲ ਭਾਰਤ ਦੇ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ  ਊਨਾ ਦੇ ਜ਼ਿਲ੍ਹਾ ਹੈੱਡਕੁਆਰਟਰ ਤੋਂ 11 ਕਿ.ਮੀ. ਦੂਰੀ `ਤੇ ਸਥਿਤ ਹੈ। ਇਸ ਦਾ ਡਾਕ ਕੋਡ 177220 ਹੈ। [1] ਇਹ ਪਿੰਡ ਪੰਜਾਬ ਦੀ ਹੱਦ ਦੇ ਨੇੜੇ ਹੈ। ਇਹ ਹਰੋਲੀ ਵਿਧਾਨ ਸਭਾ ਹਲਕੇ ਅਤੇ ਹਮੀਰਪੁਰ ਦੇ ਸੰਸਦੀ ਹਲਕੇ ਦੇ ਅਧੀਨ ਆਉਂਦਾ ਹੈ।

ਹਵਾਲੇ[ਸੋਧੋ]

  1. "Baliwal Pin Code (Una, Himachal Pradesh) - Baliwal Postal Index Number Code (Pincode)". www.mapsofindia.com. Retrieved 2021-06-13.