ਸਮੱਗਰੀ 'ਤੇ ਜਾਓ

ਹਰੋਲੀ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਰੋਲੀ ਵਿਧਾਨ ਸਭਾ ਹਲਕਾ
ਨਕਸ਼ਾ
Interactive map of ਹਰੋਲੀ ਵਿਧਾਨ ਸਭਾ ਹਲਕਾ

ਹਰੋਲੀ ਵਿਧਾਨ ਸਭਾ ਹਲਕਾ ਹਿਮਾਚਲ ਪ੍ਰਦੇਸ਼ ਦੇ 68 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ। ਊਨਾ ਜ਼ਿਲੇ ਵਿੱਚ ਸਥਿੱਤ ਇਹ ਹਲਕਾ ਜਨਰਲ ਹੈ।[1] 2012 ਵਿੱਚ ਇਸ ਖੇਤਰ ਵਿੱਚ ਕੁੱਲ 72,225 ਵੋਟਰ ਸਨ। [2]

ਵਿਧਾਇਕ

[ਸੋਧੋ]

2012 ਦੇ ਵਿਧਾਨ ਸਭਾ ਚੋਣਾਂ ਵਿੱਚ ਮੁਕੇਸ਼ ਅਗਨੀਹੋਤਰੀ ਇਸ ਹਲਕੇ ਦੇ ਵਿਧਾਇਕ ਚੁਣੇ ਗਏ। ਹੁਣ ਤੱਕ ਦੇ ਵਿਧਾਇਕਾਂ ਦੀ ਸੂਚੀ ਇਸ ਪ੍ਰਕਾਰ ਹੈ।

e  d 
ਸਾਲ ਪਾਰਟੀ ਵਿਧਾਇਕ ਰਜਿਸਟਰਡ ਵੋਟਰ ਵੋਟਰ % ਜੇਤੂ ਦਾ ਵੋਟ ਅੰਤਰ ਸਰੋਤ
2012 ਭਾਰਤੀ ਰਾਸ਼ਟਰੀ ਕਾਂਗਰਸ ਮੁਕੇਸ਼ ਅਗਨੀਹੋਤਰੀ 72,225 75.80% 5,172 [2]
ਿਸਲਿਸਲੇਵਾਰ

ਬਾਹਰੀ ਸਰੋਤ

[ਸੋਧੋ]

ਹਵਾਲੇ

[ਸੋਧੋ]