ਸਮੱਗਰੀ 'ਤੇ ਜਾਓ

ਬਾਲ ਸੰਦੇਸ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਾਲ ਸੰਦੇਸ਼ ਬਲ ਸਾਹਿਤ ਨੂੰ ਸਮਰਪਿਤ ਪੰਜਾਬੀ ਮਾਸਿਕ ਪੱਤਰ ਹੈ, ਜੋ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ 1940[1] ਵਿੱਚ ਸ਼ੁਰੂ ਕੀਤਾ। ਬਾਅਦ ਵਿੱਚ ਗੁਰਬਖ਼ਸ਼ ਸਿੰਘ ਨੇ ਆਪਣੇ ਪੁੱਤਰ ਹਿਰਦੇ ਪਾਲ ਸਿੰਘ ਨੂੰ ਇਸਦੀ ਮਾਲਕੀ ਅਤੇ ਸੰਪਾਦਕੀ ਸੌਂਪ ਦਿੱਤੀ।

ਹਵਾਲੇ

[ਸੋਧੋ]