ਬਿਆਂਕਾ ਦੇਸਾਈ
ਦਿੱਖ
ਬਿਆਂਕਾ ਦੇਸਾਈ | |
---|---|
ਜਨਮ | ਭਾਰਤ |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਫਿਲਮ ਅਦਾਕਾਰਾ |
ਸਰਗਰਮੀ ਦੇ ਸਾਲ | 2008-ਮੌਜੂਦ |
ਬਿਅੰਕਾ ਦੇਸਾਈ (ਅੰਗ੍ਰੇਜ਼ੀ ਵਿੱਚ: Bianca Desai ਜਾਂ Biyanka Desai) ਇੱਕ ਭਾਰਤੀ ਅਭਿਨੇਤਰੀ ਹੈ, ਜਿਸਨੇ ਮੁੱਖ ਤੌਰ 'ਤੇ ਕੰਨੜ ਅਤੇ ਤੇਲਗੂ ਫਿਲਮਾਂ ਵਿੱਚ ਅਭਿਨੈ ਕੀਤਾ ਹੈ।[1][2][3][4]
ਕੈਰੀਅਰ
[ਸੋਧੋ]ਬਿਆਂਕਾ ਦੇਸਾਈ ਕੰਨੜ ਵਿੱਚ 9 ਤੋਂ ਵੱਧ ਫਿਲਮਾਂ ਦਾ ਹਿੱਸਾ ਰਹਿ ਚੁੱਕੀ ਹੈ।
ਫਿਲਮਾਂ
[ਸੋਧੋ]ਸਾਲ | ਫਿਲਮ | ਭੂਮਿਕਾ | ਭਾਸ਼ਾ | ਨੋਟਸ |
---|---|---|---|---|
2006 | ਸੈਨੀਕੁਡੁ | ਤੇਲਗੂ | ||
2007 | ਮੁਨੀ | ਤਾਮਿਲ | ||
ਸਿਵਾਜੀ: ਦਾ ਬੌਸ | ਪੀ.ਏ | ਤਾਮਿਲ | ||
ਯਾਮਾਗੋਲਾ ਮੱਲੀ ਮੋਦਲਾਇੰਡੀ | ਮੇਨਕਾ | ਤੇਲਗੂ | ||
2008 | ਜਲਸਾ | ਭਾਗਿਆਮਤੀ ਦਾ ਮਿੱਤਰ | ਤੇਲਗੂ | |
ਨੇਸਥਾਮਾ | ਸੰਧਿਆ | ਤੇਲਗੂ | ||
ਰੌਕੀ | ਊਸ਼ਾ | ਕੰਨੜ | ||
2009 | ਗੁਲਾਮਾ | ਪ੍ਰਿਯੰਕਾ | ਕੰਨੜ | |
ਚੇਲੀਦਾਰੁ ਸੰਪਿਗਿਆ | ਸੌਮਿਆ | ਕੰਨੜ | ||
ਯੋਗੀ | ਮਾਲਾ | ਕੰਨੜ | ||
2010 | ਚਲਾਕੀ | ਗਿਆਨ ਪ੍ਰਸੂਨੰਭਾ | ਤੇਲਗੂ | |
ਸੰਚਾਰੀ | ਬਿੰਦੂ | ਕੰਨੜ | ||
ਕਿਚਾ ਹੁੱਚਾ | ਕੰਨੜ | ਵਿਸ਼ੇਸ਼ ਦਿੱਖ | ||
ਹੁਡੁਗਾ ਹੁਡੁਗੀ | ਕੰਨੜ | ਵਿਸ਼ੇਸ਼ ਦਿੱਖ | ||
2011 | ਕੋਫੀ ਬਾਰ | ਸ੍ਰਿਜਨਾ | ਤੇਲਗੂ | |
ਨੂਰੌਂਦੁ ਬਗੀਲੁ | ਵਰਧਾ | ਕੰਨੜ | ||
ਸਵਯਮ ਕ੍ਰਿਸ਼ੀ | ਪ੍ਰਿਯਾ | ਕੰਨੜ | ||
2012 | ਦਿਸ ਵੀਕੈੰਡ | ਸ਼ਿਵਾਨੀ | ਹਿੰਦੀ | |
2013 | ਨਿਮਿਦੰਗਲ | ਸ੍ਰਿਜਨਾ | ਤਾਮਿਲ | |
2016 | ਨੇਰੋਨ | ਸ਼ਿਲਪਾ | ਅੰਗਰੇਜ਼ੀ |
ਹਵਾਲੇ
[ਸੋਧੋ]- ↑ "My film's an original: Tinu Verma - Times of India". The Times of India. India. Retrieved 21 July 2019.
- ↑ "Biyanka Desai sets a Sandalwood record". The New Indian Express. India. Retrieved 21 July 2019.
- ↑ "Synchronising with stars". Deccan Herald (in ਅੰਗਰੇਜ਼ੀ). India. 21 December 2009. Archived from the original on 4 March 2016. Retrieved 21 July 2019.
- ↑ "The Tri-Lingual Star".