ਤੇਲੁਗੂ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਤੇਲੁਗੂ ਭਾਸ਼ਾ
తెలుగు
ਜੱਦੀ ਬੁਲਾਰੇ ਭਾਰਤ; ਦੁਨੀਆਂ ਭਰ ਵਿੱਚ ਮੌਜੂਦ
ਇਲਾਕਾ ਆਂਧਰਾ ਪ੍ਰਦੇਸ਼, ਤੇਲੰਗਾਨਾ, ਯਾਨਾਮ ਅਤੇ ਨਾਲਦੇ ਸੂਬੇ
ਨਸਲੀਅਤ ਤੇਲੁਗੂ ਲੋਕ
ਮੂਲਬੁਲਾਰੇ
7.5 ਕਰੋੜ  (date missing)[੧]
ਭਾਸ਼ਾਈ ਪਰਵਾਰ
ਦ੍ਰਾਵਿੜ
ਲਿਖਤੀ ਪ੍ਰਬੰਧ ਤੇਲੁਗੂ ਲਿਪੀ (ਬ੍ਰਾਹਮਿਕ)
ਤੇਲੁਗੂ ਬ੍ਰੇਲ
ਸਰਕਾਰੀ ਭਾਸ਼ਾ
ਸਰਕਾਰੀ ਭਾਸ਼ਾ  ਭਾਰਤ
ਬੋਲੀ ਦਾ ਕੋਡ
ISO 639-1 te
ISO 639-2 tel
ISO 639-3 tel
Teluguspeakers.png
ਭਾਰਤ ਵਿੱਚ ਤੇਲੁਗੂ ਬੁਲਾਰੇ (1961)
This article contains IPA phonetic symbols. Without proper rendering support, you may see question marks, boxes, or other symbols instead of Unicode characters.

ਤੇਲੁਗੂ ਭਾਸ਼ਾ ਦੱਖਣੀ ਭਾਰਤ ਵਿੱਚ ਬੋਲੀ ਜਾਣ ਵਾਲੀ ਇੱਕ ਬੋਲੀ ਹੈ| ਜੋ ਕਿ ਮੁੱਖ ਰੂਪ ਵਿੱਚ ਦੱਖਣ ਭਾਰਤੀ ਰਾਜ ਆਂਧ੍ਰਾ ਪ੍ਰਦੇਸ਼, ਜਿੱਥੇ ਇਹ ਇੱਕ ਆਧਿਕਾਰਿਕ ਭਾਸ਼ਾ ਹੈ, ਵਿੱਚ ਬੋਲੀ ਜ਼ਾਦੀਂ ਹੈ। ਇਹ ਛੱਤੀਸਗੜ, ਕਰਨਾਟਕ, ਮਹਾਰਾਸ਼ਟਰ, ਉੜੀਸਾ, ਤਮਿਲਨਾਡੁ, ਅਤੇਪੁਡੁਚੇਰੀ ਦੇ ਸੰਘ ਸ਼ਾਸਿਤ ਖੇਤਰ ਯਾਨਮ ਵਿੱਚ ਵੀ ਮਹੱਤਵਪੂਰਣ ਅਲਪਸੰਖਿਇਕੋਂ ਭਾਸ਼ਾ ਹੈ। ਭਾਰਤ ਦਿਆਂ ਚਾਰ ਸ਼ਾਸਤਰੀ ਭਾਸ਼ਾਵਾਂ ਵਿੱਚੋਂ ਇੱਕ, ਤੇਲੁਗੁ ਭਾਰਤ ਵਿੱਚ ਤੀਸਰੀ ( 74 ਲੱਖ ਦੇਸ਼ੀ ਵਕਤਾ), ਅਤੇ ਏਥਨੋਲਾਗ ਅਨੁਸਾਰ ਦੁਨੀਆ ਭਰ ਵਿੱਚ ਤੇਹਰਵੀ ਸਭਤੋਂ ਜਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਭਾਰਤ ਲੋਕ-ਰਾਜ ਦੇ ਬਾਈ ਅਨੁਸੂਚੀਤ ਭਾਸ਼ਾਵਾਂ ਵਿੱਚੋਂ ਇੱਕ ਹੈ।

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. Nationalencyklopedin "Världens 100 största språk 2007" The World's 100 Largest Languages in 2007