ਬਿਆਂਸੇ ਨੌਲੇਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਿਆਂਸੇ ਨੌਲੇਸ
Picture of Beyoncé
ਜਨਮ ਬਿਆਂਸੇ ਜਿਜ਼ੈਲ ਨੌਲੇਸ-ਕਾਰਟਰ
(1981-09-04) ਸਤੰਬਰ 4, 1981 (ਉਮਰ 36)
ਹੂਸਟਨ
ਪੇਸ਼ਾ ਗਾਇਕਾ
ਸਰਗਰਮੀ ਦੇ ਸਾਲ 1997–ਹੁਣ ਤੱਕ
ਕਮਾਈ  $450 ਮਿਲੀਅਨ
ਸਾਥੀ ਜੇਅ-ਜ਼ੀ
ਬੱਚੇ 1
ਵੈੱਬਸਾਈਟ beyonce.com
ਦਸਤਖ਼ਤ
Beyoncé signature.svg

ਬਿਆਂਸੇ ਜਿਜ਼ੈਲ ਨੌਲੇਸ-ਕਾਰਟਰ (/bˈjɒns/;[1] ਜਨਮ ਸਤੰਬਰ 4, 1981)[2][3][4] ਇੱਕ ਅਮਰੀਕੀ ਗਾਇਕਾ, ਗੀਤਕਾਰ ਅਤੇ ਅਦਾਕਾਰਾ ਹੈ। ਉਹ ਹੂਸਟਨ ਵਿੱਚ ਜੰਮੀ ਅਤੇ ੧੯੯੦ਆਂ ਵਿੱਚ ਡੈਸਟਿਨੀ ਚਾਈਲਡ  ਨਾਂਅ ਦੇ ਗ੍ਰੁੱਪ ਦੀ ਗਾਇਕਾ ਵੱਜੋਂ ਨਾਮਣਾ ਖੱਟਿਆ। ਉਸਦੀ ਪਲੇਠੀ ਐਲਬਮ ਡੇਂਜਰਸਲੀ ਇਨ ਲਵ (੨੦੦੩) ਤੋਂ ਬਾਅਦ ਉਹ ਇੱਕ ਸੋਲੋ ਗਾਇਕਾ ਵੱਜੋਂ ਪਛਾਣੀ ਜਾਣ ਲੱਗ ਪਈ।

ਸਮਾਜ ਸੇਵਾ[ਸੋਧੋ]

ਉਸਨੇ ੨੦੦੫ ਵਿੱਚ ਕਟਰੀਨਾ ਤੂਫ਼ਾਨ ਦੇ ਪੀੜਿਤਾਂ ਲਈ ਰਿਹਾਇਸ਼ ਦੇ ਬੰਦੋਬਸਤ ਵੱਜੋਂ [5] $250,000 ਦਾਨ ਕੀਤੇ।.[6] ਇਸਤੋਂ ਬਾਅਦ ਉਸਦੀ ਸੰਸਥਾ ਨੇ ਸਮਾਜ-ਸੇਵਾ ਦੇ ਹੋਰ ਕਾਰਜਾਂ ਵਿੱਚ ਵੀ ਯੋਗਦਾਨ ਪਾਇਆ ਹੈ।[7]

ਐਲਬਮਾਂ[ਸੋਧੋ]

  • ਡੇਂਜਰਸਲੀ ਇਨ ਲਵ (2003)
  • ੍ਬਰਥਡੇਅ (2006)
  • ਆਈ ਐਮ...ਸਾਸ਼ਾ ਫ਼ੀਅਰਸ (2008)
  • 4 (2011)
  • ਬਿਆਂਸੇ (2013)
  • ਲੈਮੋਨੇਡ (2016)

ਹਵਾਲੇ[ਸੋਧੋ]