ਹੂਸਟਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੂਸਟਨ

ਝੰਡਾ

ਮੋਹਰ
ਉਪਨਾਮ: ਪੁਲਾੜ ਸ਼ਹਿਰ (ਅਧਿਕਾਰਕ)
ਹੈਰਿਸ ਕਾਊਂਟੀ ਦੇ ਵਿੱਚ ਅਤੇ ਆਲੇ-ਦੁਆਲੇ ਹੂਸਟਨ ਸ਼ਹਿਰ ਦੀਆਂ ਹੱਦਾਂ ਦੀ ਸਥਿਤੀ
ਗੁਣਕ: 29°45′46″N 95°22′59″W / 29.76278°N 95.38306°W / 29.76278; -95.38306
ਦੇਸ਼  ਸੰਯੁਕਤ ਰਾਜ
ਸੰਮਿਲਤ ੫ ਜੂਨ ੧੮੩੭
ਸਰਕਾਰ
 - ਕਿਸਮ ਮੇਅਰ-ਕੌਂਸਲ
ਉਚਾਈ 13 m (43 ft)
ਅਬਾਦੀ (੨੦੧੦ ਮਰਦਮਸ਼ੁਮਾਰੀ)[1][2]
 - ਸ਼ਹਿਰ 21,00,263(ਚੌਥਾ)
 - ਸ਼ਹਿਰੀ 49,44,332 (੭ਵਾਂ)
 - ਮੁੱਖ-ਨਗਰ 60,86,538 (੫ਵਾਂ)
ਸਮਾਂ ਜੋਨ ਉੱਤਰੀ ਅਮਰੀਕੀ ਕੇਂਦਰੀ ਸਮਾਂ ਜੋਨ (UTC-੬)
 - ਗਰਮ-ਰੁੱਤ (ਡੀ0ਐੱਸ0ਟੀ) ਉੱਤਰੀ ਅਮਰੀਕੀ ਕੇਂਦਰੀ ਸਮਾਂ ਜੋਨ (UTC-੫)
FIPS ਕੋਡ 48-35000[3]
ਵੈੱਬਸਾਈਟ houstontx.gov

ਹੂਸਟਨ (ਅੰਗਰੇਜ਼ੀ ਉਚਾਰਨ: /ˈhjuːstən/) ਸੰਯੁਕਤ ਰਾਜ ਅਮਰੀਕਾ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਅਤੇ ਟੈਕਸਸ ਰਾਜ ਦਾ ਸਭ ਤੋਂ ਵੱਡਾ ਸ਼ਹਿਰ ਹੈ। ੨੦੧੦ ਦੀ ਸੰਯੁਕਤ ਰਾਜ ਮਰਦਮਸ਼ੁਮਾਰੀ ਮੁਤਾਬਕ ਇਸ ਸ਼ਹਿਰ ਦੀ ਅਬਾਦੀ ੨੧ ਲੱਖ ਅਤੇ ਖੇਤਰਫਲ ੫੯੯.੬ ਵਰਗ ਕਿ.ਮੀ. ਹੈ।[1][4] ਹੂਸਟਨ ਹੈਰਿਸ ਕਾਊਂਟੀ ਦਾ ਟਿਕਾਣਾ ਹੈ ਅਤੇ ਹੂਸਟਨ-ਦਾ ਵੁੱਡਲੈਂਡਜ਼-ਸ਼ੂਗਰ ਲੈਂਡ ਮਹਾਂਨਗਰੀ ਇਲਾਕੇ ਦਾ ਆਰਥਕ ਕੇਂਦਰ ਹੈ ਜੋ ਸੰਯੁਕਤ ਰਾਜ ਦਾ ਪੰਜਵਾਂ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ ਅਤੇ ਜਿਸਦੀ ਅਬਾਦੀ ੬੦ ਲੱਖ ਤੋਂ ਵੱਧ ਹੈ।[5]

ਹਵਾਲੇ[ਸੋਧੋ]

  1. 1.0 1.1 "Houston city, Texas, US Census". US Census. Archived from the original on 2009-09-04. Retrieved 2010-01-02. 
  2. "Texas by Place - GCT-T1-R. Census". US Census. Archived from the original on 2011-01-03. Retrieved 2010-01-03. 
  3. "American FactFinder". United States Census Bureau. Retrieved 2008-01-31. 
  4. "American Fact Finder". U.S. Census Bureau. 2009. Archived from the original on 2011-11-02. Retrieved 2010-07-25.  |contribution= ignored (help)
  5. "Table of United States Metropolitan Statistical Areas".