ਬਿਆਫ਼੍ਰਾ
ਦਿੱਖ
ਬਿਆਫ਼੍ਰਾ ਗਣਰਾਜ ਬਿਆਫ਼੍ਰਾ | |||||||||
---|---|---|---|---|---|---|---|---|---|
1967–1970[1] | |||||||||
| |||||||||
ਮਾਟੋ: "ਸ਼ਾਂਤੀ, ਏਕਤਾ, ਅਤੇ ਆਜ਼ਾਦੀ" | |||||||||
![]() ਹਰਾ: ਬਿਆਫ਼੍ਰਾ | |||||||||
![]() ਮਈ 1967 ਵਿੱਚ ਬਿਆਫ਼੍ਰਾ | |||||||||
ਰਾਜਧਾਨੀ | ਏਨੂਗੂ | ||||||||
Historical era | ਸਰਦ ਜੰਗ | ||||||||
• Established | 30 ਮਈ 1967 | ||||||||
• ਨਾਈਜੀਰੀਆ ਵਿੱਚ ਮਿਲਾਇਆ ਗਿਆ | 15 ਜਨਵਰੀ 1970[1] | ||||||||
ਖੇਤਰ | |||||||||
1967 | 77,306 km2 (29,848 sq mi) | ||||||||
ਆਬਾਦੀ | |||||||||
• 1967 | 1,35,00,000 | ||||||||
ਮੁਦਰਾ | ਬਿਆਫ਼੍ਰਾਈ ਪਾਊਂਡ | ||||||||
| |||||||||
Minahan, James (2002). Encyclopedia of the Stateless Nations: S-Z. Greenwood Publishing Group. p. 762. ISBN 0-313-32384-4. |
ਬਿਆਫ਼੍ਰਾ ਪੂਰਬੀ ਨਾਈਜੀਰੀਆ ਵਿਚਲਾ ਇੱਕ ਵੱਖਰਾ ਅਤੇ ਅਜ਼ਾਦ ਰਾਜ ਸੀ ਜਿਸਦੀ ਹੋਂਦ 1967 ਤੋਂ ਜਨਵਰੀ 1970 ਤੱਕ ਰਹੀ।
ਤਕਰੀਬਨ ਢਾਈ ਸਾਲ ਦੀ ਜੰਗ ਤੋਂ ਬਾਅਦ ਬਿਆਫ਼੍ਰਾ ਦੀਆਂ ਫ਼ੌਜਾਂ ਨੇ ਨਾਈਜੀਰੀਆ ਅੱਗੇ ਹਥਿਆਰ ਸੁੱਟ ਦਿੱਤੇ ਅਤੇ ਇਹ ਮੁੜ ਨਾਈਜੀਰੀਆ ਵਿੱਚ ਮਿਲਾ ਲਿਆ ਗਿਆ। [2]
ਹਵਾਲੇ
[ਸੋਧੋ]- ↑ Ogbaa, Kalu (1 January 1995). Igbo. The Rosen Publishing Group. p. 49. ISBN 978-0-8239-1977-2. Retrieved 15 January 2014.
- ↑