ਬਿਕਰਮ ਸਿੰਘ ਘੁੰਮਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਿਕਰਮ ਸਿੰਘ ਘੁੰਮਣ
ਜਨਮ(1943-04-10)10 ਅਪ੍ਰੈਲ 1943
ਕਿੱਤਾਸਾਹਿਤ ਆਲੋਚਕ, ਅਧਿਆਪਕ
ਰਾਸ਼ਟਰੀਅਤਾਭਾਰਤੀ

ਡਾ. ਬਿਕਰਮ ਸਿੰਘ ਘੁੰਮਣ (ਜਨਮ 10 ਅਪਰੈਲ 1943) ਪੰਜਾਬੀ ਸਾਹਿਤ ਆਲੋਚਕ ਅਤੇ ਸੰਪਾਦਕ ਹਨ।

ਪੁਸਤਕਾਂ[ਸੋਧੋ]

  • ਸੂਫੀਮਤ ਅਤੇ ਪੰਜਾਬੀ ਸੂਫੀ ਕਾਵਿ
  • ਕਾਫ਼ੀਆਂ, ਸ਼ਾਹ ਹੁਸੈਨ
  • ਮੱਧਕਾਲੀਨ ਪੰਜਾਬੀ ਸਾਹਿਤ
  • ਵਾਰਿਸ ਸ਼ਾਹ ਦੀ ਕਿੱਸਾਕਾਰੀ
  • ਭਗਤ ਜੱਲਣ (2009)
  • ਹਾਸ਼ਿਮ ਦੇ ਕਿੱਸੇ (2004)
  • ਪੰਜਾਬੀ ਲੋਕ ਗੀਤ (2012)
  • ਪੰਜਾਬੀ ਮੁਹਾਵਰਾ (2009)
  • ਸ਼ਾਹ ਹੁਸੈਨ (2010)
  • ਮਿਰਜ਼ਾ ਸਾਹਿਬਾਂ ਦੇ ਪ੍ਰਸਿੱਧ ਕਿੱਸੇ (2009)
  • ਪ੍ਰਸਿਧ ਵਿਗਿਆਨਕ ਖੋਜਾਂ (2010)
  • ਕਿੱਸਾ ਸ਼ਾਹ ਬਹਿਰਾਮ (2010)
  • ਕਿੱਸਾ ਹੀਰ ਰਾਂਝਾ (2012)
  • ਭਾਈ ਵੀਰ ਸਿੰਘ ਸਾਹਿਤ ਸੰਸਾਰ (2001)
  • ਪੰਜਾਬੀ ਕਿੱਸਾ ਕਾਵਿ ਦਾ ਬਿਰਤਾਂਤ ਸ਼ਾਸਤਰ (2001)
  • ਭੁੱਲੇ ਵਿਸਰੇ ਸੂਫ਼ੀਆਂ ਦਾ ਕਲਾਮ (2012)
  • ਪੂਰਨ ਭਗਤ (2011)
  • Biography Of A Sikh Saint- Baba Visakha Singh (ਇਕ ਸਿੱਖ ਸੰਤ ਬਾਬਾ ਵਿਸਾਖਾ ਸਿੰਘ ਦੀ ਜੀਵਨੀ) (2008)
  • ਕਾਫ਼ੀਆਂ ਸ਼ਾਹ ਹੁਸੈਨ (2005)