ਸਮੱਗਰੀ 'ਤੇ ਜਾਓ

ਬਿਲਾਸਪੁਰੀ ਭਾਸ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਿਲਾਸਪੁਰੀ
ਜੱਦੀ ਬੁਲਾਰੇਭਾਰਤ
ਇਲਾਕਾਬਿਲਾਸਪੁਰ ਜਿਲ੍ਹਾ,ਹਿਮਾਚਲ ਪ੍ਰਦੇਸ਼
Native speakers
(295,000 cited 1991)[1]
Census results conflate some speakers with Hindi and Punjabi languages
ਦੇਵਨਾਗਰੀ
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
No official status
ਭਾਸ਼ਾ ਦਾ ਕੋਡ
ਆਈ.ਐਸ.ਓ 639-3kfs
Glottologbila1253
ਬਿਲਾਸਪੁਰੀ ਇਲਾਕਾ, ਹਲਕੇ ਨੀਲੇ ਰੰਗ ਵਿੱਚ,ਸੱਜੇ ਵੱਲ

ਉੱਤਰ ਭਾਰਤ ਦੇ ਹਿਮਾਚਲ ਪ੍ਰਦੇਸ਼ ਰਾਜ ਦੇ ਬਿਲਾਸਪੁਰ ਖੇਤਰ ਦੀ ਭਾਸ਼ਾ ਨੂੰ ਬਿਲਾਸਪੁਰੀ (ਕਹਿਲੂਰੀ) ਕਿਹਾ ਜਾਂਦਾ ਹੈ।[2] ਇਹ ਪੰਜਾਬ ਦੇ ਰੂਪ ਨਗਰ ਜ਼ਿਲ੍ਹੇ ਵਿੱਚ ਕੁਝ ਥਾਵਾਂ ਤੇ ਬੋਲੀ ਜਾਂਦੀ ਹੈ ਜਿਸ ਨੂੰ ਪਹਾੜੀ ਕਿਹਾ ਜਾਂਦਾ ਹੈ। ਇਹ ਭਾਸ਼ਾ ਰਿਆਸਤ ਬਿਲਾਸਪੁਰ ਦੀ ਭਾਸ਼ਾ ਸੀ।[3]

ਬਿਲਾਸਪੁਰੀ ਭਾਸ਼ਾ ਦੀ ਗਿਣਤੀ ਪੱਛਮੀ ਪਹਾੜੀ ਭਾਸ਼ਾਵਾਂ ਵਿੱਚ ਕੀਤੀ ਜਾਂਦੀ ਹੈ।

ਹਵਾਲੇ

[ਸੋਧੋ]
  1. ਫਰਮਾ:E20
  2. ਸੁਖਵਿੰਦਰ ਸਿੰਘ ਸੁੱਖੀ (4 ਅਗਸਤ 2018). "ਪੰਜਾਬੀ ਤੇ ਬਿਲਾਸਪੁਰੀ ਭਾਸ਼ਾ ਦੀਆਂ ਆਪੋ 'ਚ ਜੁੜੀਆਂ ਤੰਦਾਂ". ਪੰਜਾਬੀ ਟ੍ਰਿਬਿਊਨ. Retrieved 5 ਅਗਸਤ 2018. {{cite news}}: Cite has empty unknown parameter: |dead-url= (help)[permanent dead link]
  3. Masica, Colin P. (1991). The Indo-Aryan languages. Cambridge language surveys. Cambridge University Press. p. 439. ISBN 978-0-521-23420-7.

ਬਾਹਰਲੇ ਲਿੰਕ

[ਸੋਧੋ]