ਬਿੰਦੂ ਏ ਬੰਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬਿੰਦੂ ਏ ਬੰਬਾ ਇੱਕ ਭਾਰਤੀ ਮਹਿਲਾ ਹੈ। ਉਹ ਹੈਦਰਾਬਾਦ ਯੂਨੀਵਰਸਿਟੀ[1][2] ਵਿੱਚ ਅਧਿਆਪਕ ਹੈ। ਉਸਨੇ 1983 ਵਿੱਚ ਸ਼ਿਕਾਗੋ ਯੂਨੀਵਰਸਿਟੀ ਤੋਂ ਪੀਐੱਚਡੀ ਦੀ ਡਿਗਰੀ ਹਾਸਿਲ ਕੀਤੀ। ਉਹ ਇੱਕ ਭੌਤਿਕ ਵਿਗਿਆਨ ਸੰਬੰਧੀ ਇੱਕ ਖੋਜ ਵਿਗਿਆਨੀ ਹੈ ਅਤੇ ਉਸਦੇ ਇਸ ਬਾਰੇ ਕਈ ਖੌਜ ਪ੍ਤਰ ਵੀ ਪ੍ਰਕਾਸ਼ਿਤ ਹੋਏ ਹਨ।[3]

ਕਿਤਾਬ[ਸੋਧੋ]

  • "ਇਤਿਹਾਸ, ਦਰਸ਼ਨ ਅਤੇ ਵਿਧੀ ਦੇ ਸਾਇੰਸ"

ਹਵਾਲੇ[ਸੋਧੋ]

  1. University of Hyderabaad (2016). "researchgate". University of Hyderabaad. University of Hyderabaad. Retrieved 4 March 2017. 
  2. University (2016). "Faculty". University of Hyderabad. Retrieved 4 March 2017. 
  3. website, scrip (2016). "scrip - reasearch website". scrip - reasearch website. scrip. Retrieved 4 March 2017.