ਬਿੱਜੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਿੱਜੂ
Temporal range: middle Pliocene – Recent
Honey badger.jpg
ਵਿਗਿਆਨਿਕ ਵਰਗੀਕਰਨ
ਜਗਤ: ਜੰਤੂ
ਸੰਘ: ਕੌਰਡਾਟਾ
ਵਰਗ: ਥਣਧਾਰੀ
ਤਬਕਾ: ਮਾਸਾਹਾਰੀ
ਪਰਿਵਾਰ: ਮਸਟੇਲਿਡਾਏ
ਉੱਪ-ਪਰਿਵਾਰ: ਮੇਲੀਬੋਰੀਨਾਏ[2]
ਜਿਣਸ: ਮੇਲੀਬੋਰਾ
(ਸਟੋਰ, 1780)
ਪ੍ਰਜਾਤੀ: ਮੇਲੀਬੋਰਾ ਕੈਪੇਨਸਿਸ
Mellivora capensis
Mellivora capensis distribution.png

ਬਿੱਜੂ ਇੱਕ ਥਣਧਾਰੀ ਜਾਨਵਰ ਹੈ ਜੋ ਭਾਰਤੀ ਉਪਮਹਾਦੀਪ, ਦੱਖਣਪਛਮੀ ਏਸ਼ੀਆ ਅਤੇ ਅਫਰੀਕਾ ਵਿੱਚ ਮਿਲਦਾ ਹੈ। ਇਹ ਇੱਕ ਮਾਸਾਹਾਰੀ ਪ੍ਰਾਣੀ ਹੈ। ਆਪਣੇ ਲੜਾਕੇ ਸੁਭਾਅ ਅਤੇ ਮੋਟੀ ਚਮੜੀ ਦੇ ਕਾਰਨ ਹੋਰ ਜਾਨਵਰ ਇਸ ਤੋਂ ਦੂਰ ਹੀ ਰਹਿੰਦੇ ਹਨ ਅਤੇ ਹੋਰ ਖੂੰਖਾਰ ਪ੍ਰਾਣੀ ਵੀ ਇਸ ਉੱਤੇ ਹਮਲਾ ਘੱਟ ਹੀ ਕਰਦੇ ਹਨ।

ਹਵਾਲੇ[ਸੋਧੋ]

  1. Mellivora capensis, assessors: K. Begg, C. Begg and A. Abramov, id 41629, 2008, Accessed: 05 नवम्बर 2012, ... The Honey Badger has an extensive historical range which extends through most of sub-Saharan Africa from the Western Cape, South Africa, to southern Morocco and south-western Algeria, and outside of Africa through Arabia, Iran and western Asia to Turkmenistan and the Indian peninsula ... Listed as Least Concern because the species has a wide distribution range, has no obvious ecological specializations (with a wide habitat and altitudinal tolerance, and catholic diet), and there is no reason to believe it is undergoing a decline sufficient to merit listing in a threatened category ...
  2. Honey Badger, Steve Jackson, accessed: 6 ਜੁਲਾਈ 2011