ਸਮੱਗਰੀ 'ਤੇ ਜਾਓ

ਬੀਅਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੀਅਰ ਇੱਕ ਨਸ਼ੀਲਾ ਪੀਣ ਵਾਲਾ ਤਰਲ ਪਦਾਰਥ ਹੈ। ਦੁਨੀਆ ਵਿੱਚ ਬੀਅਰ, ਚਾਹ ਤੇ ਪਾਣੀ ਤੋਂ ਬਾਅਦ ਸਭ ਤੋਂ ਵਧ ਮਾਤਰਾ ਵਿੱਚ ਪੀਤਾ ਜਾਣ ਵਾਲਾ ਤਰਲ ਪਦਾਰਥ ਹੈ।ਬੀਅਰ ਵਿੱਚ 4% ਤੋਂ 6% ਤੱਕ ਅਲਕੋਲ ਦੀ ਮਾਤਰਾ ਹੁੰਦੀ ਹੈ।ਬੀਅਰ ਪੱਬ ਕਲਚਰ ਦਾ ਅਹਿਮ ਹਿੱਸਾ ਹੈ। ਬਹੁਤ ਮੁਲਕਾਂ ਵਿੱਚ ਬੀਅਰ ਤਿਉਹਾਰਾਂ ਦਾ ਵੀ ਅਹਿਮ ਹਿੱਸਾ ਹੁੰਦੀ ਹੈ।

ਬੀਅਰ ਦੀਆਂ ਬੋਤਲਾਂ ਤੇ ਕੇਨ

[ਸੋਧੋ]