ਬੀਜਿੰਗ ਰਾਜਧਾਨੀ ਕੌਮਾਂਤਰੀ ਹਵਾਈ ਅੱਡਾ
ਬੀਜਿੰਗ ਕੈਪਿਟਲ ਕੌਮਾਂਤਰੀ ਹਵਾਈ ਅੱਡਾ (IATA: PEK, ICAO: ZBAA) ,ਬੀਜਿੰਗ ਦਾ ਮੁੱਖ ਹਵਾਈ ਅੱਡਾ ਹੈ। ਬੀਜਿੰਗ ਸ਼ਹਿਰ ਦੇ ਕੇਂਦਰ ਤੋਂ 32 ਕਿਲੋਮੀਟਰ (20 mi) ਉੱਤਰ-ਪੂਰਬ ਦਿਸ਼ਾ ਵਿੱਚ ,ਚਾਓਜੰਗ ਜ਼ਿਲ੍ਹੇ ਵਿੱਚ ਬਣਿਆ ਹੋੲਿਆ ਹੈ ਅਤੇ ਇਸ ਦੇ ਆਲੇ-ਦੁਆਲੇ ਦਾ ਖੇਤਰ ਉੱਪਨਗਰ ਸ਼ੂਨਜਯ ਜ਼ਿਲਾ ਹੈ। ਹਵਾਈ ਅੱਡੇ ਦੀ ਮਾਲਕੀ ਅਤੇ ਚਲਾਉਣ ਦੀ ਜ਼ਿੰਮੇਵਾਰੀ ਬੀਜਿੰਗ ਕੈਪਿਟਲ ਕੌਮਾਂਤਰੀ ਹਵਾਈ ਕੰਪਨੀ ਲਿਮੀਟੇਡ ਦੇ ਹਿੱਸੇ ਹੈ। ਹਵਾਈ ਅੱਡੇ ਦਾ ਕੋਡ ਵਿੱਚ ਨਾਮ IATA Airport code,ਪੈਕ, ਪਿਕਿੰਗ ਸ਼ਹਿਰ ਦੇ ਨਾਮ ਦੇ ਰੱਖਿਆ ਗਿਆ ਹੈ, ਜਿਸਦਾ ਨਾਮ ਪਹਿਲਾਂ ਹੀ ਰੋਮਨ ਕੋਡ ਉਪਰ ਅਧਾਰਤ ਹੈ [note 1]
ਬੀਜਿੰਗ ਕੈਪਿਟਲ ਕੌਮਾਂਤਰੀ ਹਵਾਈ ਅੱਡਾ ਏਅਰ ਚਾਇਨਾ ਦੀ ਮੁੱਖ ਹੱਬ ਹੈ ਅਤੇ ਚਾਇਨਾ ਦੇ ਲੋਕਤੰਤਰ ਰਾਜ ਦੀਆਂ ਉਡਾਨਾਂ ਫਲੈਗ ਕਰੀਅਰ, ਜਿਹੜੀ ਕਿ ਬੀਜਿੰਗ ਤੋਂ 120 ਥਾਵਾਂ (ਜਿਸ ਵਿੱਚ ਕਾਰਗੋ ਵੀ ਸ਼ਾਮਿਲ ਹੈ ) ਦੇ ਖੇਤਰ ਵਿੱਚ ਉਡਾਨ ਭਰਦੀ ਹੈ। ਹੇਨਨ ਅਤੇ ਚਾਇਨਾ ਦੱਖਣੀ ਹਵਾਈ ਸੇਵਾ ਲਈ ਵੀ ਇਹ ਹਵਾਈ ਅੱਡਾ ਹੱਬ ਦਾ ਕੰਮ ਕਰਦਾ ਹੈ।
ਬੀਜਿੰਗ ਕੈਪਿਟਲ ਨੇ ਸਾਲ 2008 ਵਿੱਚ ਓਲਿੰਪਿਕ ਖੇਡਾਂ ਦੇ ਸਮੇ ਇੱਕ ਨਵਾਂ ਟਰਮੀਨਲ , ਟਰਮੀਨਲ 3 ਸ਼ੁਰੂ ਕੀਤਾ, ਜਿਹੜਾ ਕਿ ਹਵਾਈ ਅੱਡਿਆਂ ਦੇ ਟਰਮੀਨਲਾਂ ਵਿੱਚ ਦੁਬਈ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ 3 ਤੋਂ ਬਾਅਦ ਦੂਜਾ ਵੱਡਾ ਟਰਮੀਨਲ 3 ਹੈ ਅਤੇ ਖੇਤਰ ਪਖੋਂ ਦੁਨੀਆ ਦੀ 6ਵੀਂ ਵੱਡੀ ਇਮਾਰਤ ਹੈ। ਬੀਜਿੰਗ ਕੈਪਿਟਲ ਕੌਮਾਂਤਰੀ ਹਵਾਈ ਅੱਡਾ 1,480 ਹੇਕਟੇਅਰ (3,700 ਏਕੜ) ਵਿੱਚ ਫੈਲਿਆ ਹੋਇਆ ਹੈ।
ਬੀਜਿੰਗ ਕੈਪਿਟਲ ਹਵਾਈ ਅੱਡਾ ਪਿਛਲੇ ਦਹਾਕੇ ਤੋਂ ਤੱਰਕੀ ਕਰਨ ਵਾਲੇ ਸਭ ਤੋਂ ਰੁੱਝੇ ਹੋਏ ਹਵਾਈ ਅੱਡਿਆਂ ਦੀ ਸੂਚੀ ਵਿੱਚ ਆਪਣੇ ਰੈਂਕ ਵਿੱਚ ਲਗਾਤਾਰ ਵਾਧਾ ਕਰ ਰਿਹਾ ਹੈ। 2009 ਵਿੱਚ ਯਾਤਰੀਆਂ ਦੀ ਆਵਾਜਾਈ ਦੇ ਨਾਲ ਨਾਲ ਕੁੱਲ ਆਵਾਜਾਈ ਨੂੰ ਧਿਆਨ ਵਿੱਚ ਰੱਖਦੀਆਂ ਇਹ ਏਸ਼ੀਆ ਦਾ ਸਭ ਤੋਂ ਰੁੱਝਿਆ ਹੋਇਆ ਹਵਾਈ ਅੱਡਾ ਹੈ। 2010 ਵਿੱਚ ਯਾਤਰੀਆਂ ਦੀ ਆਵਾਜਾਈ ਦੇ ਪੱਖ ਤੋਂ ਇਸ ਨੂੰ ਦੁਨੀਆ ਦਾ ਦੂਜਾ ਰੁੱਝਿਆ ਹੋਇਆ ਹਵਾਈ ਅੱਡਾ ਹੋਣ ਦਾ ਮਨ ਹਾਸਿਲ ਹੋਆ।ਇਸ ਹਵਾਈ ਅੱਡੇ ਵਿੱਚ ਕਨੂੰਨੀ ਤੌਰ ਉਪਰ ਦਾਖਲ ਹੋਣ ਵਾਲੇ ਜਹਾਜ਼ਾਂ (ਉਡਾਨਾਂ ਅਤੇ ਉਤਰਨ) ਦੀ ਗਿਣਤੀ 557,167 ਹੈ, ਜਿਸ ਕਰਕੇ 2012 ਵਿੱਚ ਇਸਦਾ ਸੰਸਾਰ ਪੱਧਰੀ 6ਵਾਂ ਰੈਂਕ ਹੈ.[1] ਕਾਰਗੋਂ ਟ੍ਰੈਫਿਕ ਦੀ ਤਰੱਕੀ ਬੀਜਿੰਗ ਹਵਾਈ ਅੱਡੇ ਦੀ ਪ੍ਰਸਿੱਧੀ ਦੀ ਗਵਾਹੀ ਦਿੰਦੀ ਹੈ। 2012 ਵਿੱਚ ਇਹ ਹਵਾਈ ਅੱਡਾ ਕਾਰਗੋ ਟ੍ਰੈਫਿਕ ਕਰਕੇ 13ਵਾਂ ਸੰਸਾਰ ਪਧਰੀ ਰੁੱਝਿਆ ਹਵਾਈ ਅੱਡਾ , ਵਜੋਂ ਜਾਣਿਆ ਗਿਆ ਕਾਰਗੋ ਟ੍ਰੈਫਿਕ ਨੂੰ 1,787,027 ਟਨ ਸਮਾਨ ਦੀ ਆਗਿਆ ਸੀ।[1]
ਇਤਿਹਾਸ[ਸੋਧੋ]
ਬੀਜਿੰਗ ਹਵਾਈ ਅੱਡੇ ਦੀਆ ਸੇਵਾਵਾਂ 2 ਮਾਰਚ 1958 ਨੂੰ ਸ਼ੁਰੂ ਹੋਇਆ.ਉਸ ਸਮੇ ਇਥੇ ਸਿਰਫ ਇੱਕ ਛੋਟਾ ਜਿਹਾ ਟਰਮੀਨਲ ਹੁੰਦਾ ਸੀ। ਉਸ ਤੋਂ ਬਾਅਦ ਇੱਕ ਹੋਰ ਛੋਟੀ ਜਿਹੀ ਇਮਾਰਤ ਬਣੀ ਜਿਸ ਵਿੱਚ ਉਡਨ ਵਾਲਿਆਂ ਉਡਾਨਾਂ ਦੀਆ ਸੇਵਾਵਾਂ ਪੂਰੇ ਤੋਰ ਤੇ ਸਨਦ ਅਤੇ ਵੀ॰ ਆਈ॰ ਪੀ ਲੋਕਾਂ ਨੂੰ ਅੱਜ ਵੀ ਮਿੱਲ ਰਹੀਆਂ ਹਨ। ਚਿੱਠੀ-ਪੱਤਰ ਦੀਆ ਸੇਵਾਵਾਂ ਲਈ 1 ਜਨਵਰੀ 1980 ਇੱਕ ਨਵਾਂ ਟਰਮੀਨਲ,ਟਰਮੀਨਲ 1 ਬਣੀਆ। ਜਿਸ ਦਾ ਰੰਗ ਹਰਾ ਸੀ। ਉਸ ਸਮੇ ਇਹ ਸੇਵਾ 10 ਤੋਂ 12 ਜਹਾਜਾਂ ਨਾਲ ਸੁਰੂ ਹੋਈ। ਇਹ ਟਰਮੀਨਲ ਦਾ ਆਕਾਰ 1950 ਵਿੱਚ ਬਣੇ ਟਰਮੀਨਲ ਨਾਲੋਂ ਵੱਡਾ ਸੀ ਪਰ 1990 ਤੱਕ ਸੇਵਾਵਾਂ ਦੇ ਵਧਣ ਕਰਨ ਇਸ ਦਾ ਆਕਰ ਛੋਟਾ ਲਗਨ ਲੱਗਾ.
ਚਾਇਨਾ ਦੇ ਬੀਜਿੰਗ ਦੇ ਹਵਾਈ ਅੱਡੇ ਤੇ ਉਤਰਨ ਵਾਲੀ ਪਹਿਲੀ ਅੰਤਰਰਾਸ਼ਟਰੀ ਉਡਾਨ ਪਾਕਿਸਤਾਨ ਅੰਤਰਰਾਸਟਰੀ ਏਅਰਲਾਈਨ ਇਸਲਾਮਾਬਾਦ ਸੀ.
ਟਰਮੀਨਲ[ਸੋਧੋ]
ਟਰਮੀਨਲ 2[ਸੋਧੋ]
ਟਰਮੀਨਲ 3[ਸੋਧੋ]
ਦਿੱਖ[ਸੋਧੋ]
ਸੁਵਿਧਾਵਾਂ[ਸੋਧੋ]
ਹਵਾਈ ਬੌਸ A380[ਸੋਧੋ]
ਯਾਤਰੀ[ਸੋਧੋ]
ਕਾਰਗੋਂ[ਸੋਧੋ]
ਜ਼ਮੀਨੀ ਆਵਾਜਾਈ[ਸੋਧੋ]
ਕਾਰ[ਸੋਧੋ]
ਇਨਾਮ [ਸੋਧੋ]
ਆਵਾਜਾਈ | ਸਥਾਨ | ਸਾਲ |
---|---|---|
ਯਾਤਰੀਆਂ ਦੀ ਆਵਾਜਾਈ ਵਾਲੇ ਹਵਾਈ ਅੱਡੀਆਂ ਦੀ ਸੂਚੀ | 2 | 2014 |
ਆਵਾਜਾਈ ਵਾਲੇ ਹਵਾਈ ਅੱਡੀਆਂ ਦੀ ਸੂਚੀ | 5 | 2014 |
ਕਾਰਗੋਂ ਟ੍ਰੈਫਿਕ ਵਾਲੇ ਹਵਾਈ ਅੱਡੀਆਂ ਦੀ ਸੂਚੀ | 12 | 2014 |
ਅੰਕੜੇ[ਸੋਧੋ]
ਸਾਲ | ਯਾਤਰੀ | ਪਿਛਲੇ ਸਾਲਾਂ ਤੋਂ ਬਦਲਾਵ | ਆਵਾਜਾਈ | ਕਾਰਗੋ (ਟਨ) |
---|---|---|---|---|
2007[2] | 53,611,747 | 399,209 | 1,416,211.3 | |
2008[2] | 55,938,136 | ![]() 04.3% |
429,646 | 1,367,710.3 |
2009[3] | 65,375,095 | ![]() 016.9% |
487,918 | 1,475,656.8 |
2010[4] | 73,948,114 | ![]() 013.1% |
517,585 | 1,551,471.6 |
2011[5] | 78,674,513 | ![]() 06.4% |
533,166 | 1,640,231.8 |
2012[1] | 81,929,359 | ![]() 04.1% |
557,167 | 1,787,027 |
2013[6] | 83,712,355 | ![]() 02.2% |
567,759 | 1,843,681 |
2014[7] | 86,128,313 | ![]() 02.9% |
581,952 | 1,848,251.5 |
ਫੋਟੋ ਗੈਲਰੀ[ਸੋਧੋ]
ਹਵਾਲੇ[ਸੋਧੋ]
- ↑ 1.0 1.1 1.2 "31 March 2014 Preliminary world airport traffic and rankings 2013" (PDF). 31 March 2014.
- ↑ 2.0 2.1 "2008年全国机场吞吐量排名".
- ↑ "2009年全国机场吞吐量排名".
- ↑ "2010年全国机场吞吐量排名".
- ↑ 2011年全国机场吞吐量排名[1] (in Chinese).
- ↑ 2013年民航机场吞吐量排名[2] (in Chinese).
- ↑ 2014年民航机场吞吐量排名[3] (in Chinese).