ਬੀਨਾ ਰਾਏ
ਦਿੱਖ
ਬੀਨਾ ਰਾਯ | |
---|---|
ਜਨਮ | ਕ੍ਰਿਸ਼ਨ ਸਰੀਨ 13 ਜੁਲਾਈ 1931 |
ਮੌਤ | 6 ਦਸੰਬਰ 2009 ਮੁੰਬਈ, ਭਾਰਤ | (ਉਮਰ 78)
ਹੋਰ ਨਾਮ | ਬੀਨਾ ਰਾਯ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 1950–1991 |
ਜੀਵਨ ਸਾਥੀ | ਪ੍ਰੇਮਨਾਥ |
ਬੀਨਾ ਰਾਏ (ਹਿੰਦੀ: बीना राय; 13 ਜੁਲਾਈ 1931 – 6 ਦਸੰਬਰ, 2009), ਯੱਕਾ "ਬੀਨਾ ਰਾਏ", ਸੀ, ਇੱਕ ਵਧੀਆ ਅਦਾਕਾਰਾ ਸੀ। ਜੋ ਕੀ ਖ਼ਾਸ ਕਰਕੇ ਬਲੈਕ ਏਂਡ ਵਾਈਟ ਦੌਰ ਦੀ ਅਵਨੇਤਰੀ ਸੀ।[2] ਉਹ ਆਪਣੀ ਅਨਾਰਕਲੀ (1953), ਤਾਜ ਮਹਿਲ (1963) ਵਿੱਚ ਵਧੀਆ ਭੂਮਿਕਾ ਲਈ ਜਾਣੀ ਗਈ ਅਤੇ ਫਿਲਮਫੇਅਰ ਐਵਾਰਡ ਵੀ ਜਿੱਤਿਆਲਈ ਵਧੀਆ ਅਦਾਕਾਰਾ ਲਈ ਉਸ ਨੂੰ ਫਿਲਮ ਵਿੱਚ ਪ੍ਰਦਰਸ਼ਨ ਨੂੰ, Ghunghat (1960).
ਸ਼ੁਰੂ ਦਾ ਜੀਵਨ
[ਸੋਧੋ]ਬੀਨਾ ਰਾਏ ਦਾ ਜਨਮ ਲਾਹੋਰ, ਪੰਜਾਬ, ਪਾਕਿਸਤਾਨ। 1947 ਵਿੱਚ ਉਸਦੇ ਪਰਿਵਾਰ ਵਾਲੇ ਪਾਕਿਸਤਾਨ ਤੋਂ ਆਏ ਅਤੇ ਯੂ.ਪੀ. ਵਿੱਚ ਆ ਕੇ ਵੱਸ ਗਏ।
ਮੌਤ
[ਸੋਧੋ]ਬੀਨਾ ਰਾਏ ਦੀ ਮੌਤ 6 ਦਸੰਬਰ 2009 ਨੂੰ ਹੋਈ। ਉਹ ਆਪਣੇ ਦੋ ਬੇਟੇ ਪ੍ਰੇਮ ਕਿਸ਼ਨ ਅਤੇ ਕੈਲਾਸ਼ (ਮੋਂਟੀ) ਨਾਲ ਰਹਿ ਰਹੀ ਸੀ। ਉਸਦਾ ਪੋਤਰਾ ਸਿਧਾਰਥ ਮਲਹੋਤਰਾ ਇੱਕ ਫਿਲਮ ਨਿਰਦੇਸ਼ਕ ਹੈ। ਜਿਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਧਰਮਾ ਪ੍ਰੋਡਕਸ਼ਨ ਦੀ ਫਿਲਮ ਵੋਈ ਆਰ ਫੇਮਿਲੀ (2010) ਨਾਲ ਕੀਤੀ[3][4]
ਅਵਾਰਡ
[ਸੋਧੋ]- ਫਿਲਮਫੇਅਰ ਪੁਰਸਕਾਰ
- 1961: ਫਿਲਮਫੇਅਰ ਵਧੀਆ ਅਭਿਨੇਤਰੀ ਦਾ ਪੁਰਸਕਾਰ: ਘੁੰਘਟ
ਫਿਲਮੋਗ੍ਰਾਫੀ
[ਸੋਧੋ]- 1951: ਕਾਲੀ ਘਟਾ
- 1952: ਸਪਨਾ
- 1953:ਅਨਾਰਕਲੀ[5]
- 1953: ਔਰਤ
- 1953: ਗੌਹਰ
- 1953: ਸ਼ਗੁਫਾ
- 1953: ਸ਼ੋਲੇ
- 1954: ਮੀਨਾਰ
- 1954: ਪ੍ਰੀਸਨ ਆਫ ਗੋਲਕੋਂਡਾ
- 1955: ਇਨਸਾਨੀਅਤ
- 1955: ਮੱਧ ਭਰੇ ਨੈਨ
- 1955: ਮਰੀਨ ਡਰਾਈਵ
- 1955: ਸਰਦਾਰ
- 1956: ਚੰਦਰਕਾਂਤ
- 1956: ਦੁਰਗੇਸ਼ ਨੰਦਨੀ
- 1956: ਹਮਾਰਾ ਵਤਨ
- 1957: ਬੰਦੀ
- 1957: ਚੰਗੇਜ ਖਾਨ
- 1957: ਹਿੱਲ ਸਟੇਸ਼ਨ
- 1957: ਮੇਰਾ ਸਲਾਮ
- 1957: ਸਮੁੰਦਰ
- 1957: ਤਲਾਸ਼
- 1960: ਘੁੰਘਟ
- 1962: ਵੱਲਹ ਕਯਾ ਬਾਤ ਹੈ
- 1963: ਤਾਜ ਮਹਿਲ
- 1966:ਦਾਦੀ ਮਾਂ
- 1967: ਰਾਮ ਰਾਜ
- 1968: ਅਪਨਾ ਘਰ ਆਪਣੀ ਕਹਾਣੀ[6]
ਹਵਾਲੇ
[ਸੋਧੋ]- ↑ Rafique, Mohd Arshi (7 ਦਸੰਬਰ 2009). "'IT' Factor". The Indian Express. Archived from the original on 2 ਅਪਰੈਲ 2016. Retrieved 2 ਅਪਰੈਲ 2016.
- ↑ Obituary London Independent, 22 March 2010.
- ↑ "Bina Rai, noted actress of B&W era, passes away". The Times of India. 7 ਦਸੰਬਰ 2009. Archived from the original on 2 ਜਨਵਰੀ 2014. Retrieved 22 ਮਾਰਚ 2013.
{{cite news}}
: Unknown parameter|dead-url=
ignored (|url-status=
suggested) (help) - ↑ "Noted actress Bina Rai passes away". The Times of India. 6 ਦਸੰਬਰ 2009. Archived from the original on 2 ਜਨਵਰੀ 2014. Retrieved 22 ਮਾਰਚ 2013.
{{cite news}}
: Unknown parameter|dead-url=
ignored (|url-status=
suggested) (help) - ↑ "Archived copy". Archived from the original on 5 ਮਾਰਚ 2016. Retrieved 27 ਅਕਤੂਬਰ 2011.
{{cite web}}
: Unknown parameter|dead-url=
ignored (|url-status=
suggested) (help)CS1 maint: archived copy as title (link) - ↑ "Indian Filmography", Firoze Rangoonwalla, 1970.
ਬਾਹਰੀ ਲਿੰਕ
[ਸੋਧੋ]- ਬੀਨਾ ਰਾਏਬੀਨਾ ਰਾਏ, ਇੰਟਰਨੈੱਟ ਮੂਵੀ ਡੈਟਾਬੇਸ 'ਤੇ