ਬੀਨਿਸ਼ ਚੌਹਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬੀਨਿਸ਼ ਚੌਹਾਨ ਇੱਕ ਪਾਕਿਸਤਾਨੀ ਮਾਡਲ ਅਤੇ ਅਦਾਕਾਰਾ ਹੈ। ਉਹ ਮੇਰੇ ਸਾਈਂ ਸੀਰੀਆਲ ਵਿੱਚ ਆਪਣੇ ਰੋਲ ਲਈ ਵਧੇਰੇ ਚਰਚਿਤ ਹੈ।[1] ਉਹ ਲਕਸ ਸਟਾਈਲ ਅਵਾਰਡਸ ਵਿੱਚ ਪਹਿਲੀ ਬੂੰਦ ਲਈ ਬੈਸਟ ਸੋਪ ਅਦਾਕਾਰਾ ਦਾ ਅਵਾਰਡ ਮਿਲਿਆ ਸੀ।[2]

ਨਿਜੀ ਜੀਵਨ[ਸੋਧੋ]

ਚੌਹਾਨ ਦਾ ਜਨਮ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ। ਅੱਜਕਲ ਉਹ ਕਰਾਚੀ ਵਿੱਚ ਰਹਿੰਦੀ ਹੈ।[3]

ਫਿਲਮੋਗਰਾਫੀ[ਸੋਧੋ]

ਟੈਲੀਵਿਜਨ[ਸੋਧੋ]

 • ਥੋੜਾ ਸਾਥ ਚਾਹੀਏ
 • ਦਿਲ ਦੀਆ ਦਹਿਲੀਜ਼
 • ਬਿਨ ਤੇਰੇ
 • ਵੀਨਾ
 • ਖਵਾਹਿਸ਼ ਬੇਨਾਮ
 • ਪਹਿਲੀ ਬੂੰਦ
 • ਰਾਨੀ
 • ਫਿਰ ਖੋ ਜਾਏ ਨਾ
 • ਦੋਸਤ
 • ਕਾਹੋ ਕੋ ਬਿਹਾਏ ਦੇਸ
 • ਪਲ ਭਰ ਮੇਂ
 • ਕਿਤਨੀ ਦੂਰ ਕਿਤਨੇ ਪਾਸ
 • ਸਦੂਰੀ
 • ਪਲ ਭਰ ਮੇਂ
 • ਤਾਕੂਨ
 • ਯੇਹ ਜ਼ਿੰਦਗੀ ਹੈ
 • ਮੇਰਾ ਸਾਈਂ
 • ਮੇਰੀ ਬਹਿਨ ਮੇਰੀ ਦੇਵਰਾਨੀ
 • ਦਿਲ ਏ ਅਬਾਦ
 • ਦਿਲ ਸੇ ਦਿਲ ਤਕ
 • ਮੇਰਾ ਸਾਈਂ II
 • ਮਾਂਗ
 • ਸ਼ੇਰਦਿਲ
 • ਸਿਤਾਰਾ ਜਹਾਨ ਕੀ ਬੇਟੀਆਂ
 • ਸਸੁਰਾਲ ਮੇਰੀ ਬਹਿਨ ਕਾ
 • ਕਾਂਚ ਕੇ ਰਿਸ਼ਤੇ

ਹਵਾਲੇ[ਸੋਧੋ]