ਸਮੱਗਰੀ 'ਤੇ ਜਾਓ

ਬੀਬੀ ਜੌਹਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬੀਬੀ ਜੌਹਰੀ ਪੰਜਾਬੀ ਅਤੇ ਹਿੰਦੀ ਵਿੱਚ ਲਿਖਦੀ ਇੱਕ ਕਵਿੱਤਰੀ ਹੈ।

ਉਸਦਾ ਜਨਮ 1942 ਵਿਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੀਮਸਾ ਵਿਚ ਗ਼ੁਲਾਮ ਫਰੀਦ ਦੇ ਘਰ ਹੋਇਆ ਜੋ ਪੈਪਸੂ ਸਟੇਟ ਵਿਚ ਕੋਤਵਾਲ ਸਨ। ਉਸਦਾ ਵਿਆਹ ਲੁਧਿਆਣਾ ਜਿਲ੍ਹੇ ਦੀ ਪਾਇਲ ਤਹਿਸੀਲ ਦੇ ਪਿੰਡ ਕੱਦੋਂ ਦੇ ਵਲੈਤੀ ਰਾਮ ਨਾਲ ਹੋਇਆ। ਸੰਤਾਲੀ ਦੇ ਹੱਲਿਆਂ ਕਾਰਨ ਪਈਆਂ ਮੁਸੀਬਤਾਂ ਕਰਨ ਉਸਨੂੰ ਰਸਮੀ ਪੜ੍ਹਾਈ ਦਾ ਮੌਕਾ ਨਹੀਂ ਮਿਲਿਆ।[1]

ਪੁਸਤਕਾਂ

[ਸੋਧੋ]
  • ਭੁਲੀ ਵਿਸਰੀ ਯਾਦੇਂ (ਹਿੰਦੀ)
  • ਮੇਰੇ ਦੁੱਖਾਂ ਦੀ ਕਹਾਣੀ (ਪੰਜਾਬੀ)
  • ਬੀਬਾ ਜੀ (ਪੰਜਾਬੀ)

ਹਵਾਲੇ

[ਸੋਧੋ]