ਮੀਮਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੀਮਸਾ

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਭਾਰਤ ਪੰਜਾਬ" does not exist.ਪੰਜਾਬ, ਭਾਰਤ ਵਿੱਚ ਸਥਿਤੀ

31°3′43.88″N 75°22′28.87″E / 31.0621889°N 75.3746861°E / 31.0621889; 75.3746861
ਦੇਸ਼ India
ਰਾਜਪੰਜਾਬ
ਜ਼ਿਲ੍ਹਾਸੰਗਰੂਰ
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)

ਪਿੰਡ ਮੀਮਸਾ ਮਾਲਵੇ ਦੇ ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ ਅਤੇ ਸੰਗਰੂਰ ਦੀ ਤਹਿਸੀਲ ਧੂਰੀ ਵਿੱਚ ਪੇਂਦਾ ਹੈ। ਇਹ ਪਿੰਡ ਧੂਰੀ ਤੋਂ ਬਾਗੜੀਆਂ ਜਾਣ ਵਾਲੀ ਮੁੱਖ ਸੜਕ ਉੱਤੇ ਸਥਿਤ ਹੈ।

ਜਿਲ੍ਹਾ ਡਾਕਖਾਨਾ ਪਿੰਨ ਕੋਡ ਖੇਤਰ ਨਜਦੀਕ ਥਾਣਾ
ਸੰਗਰੂਰ ਧੂਰੀ ਧੂਰੀ-ਬਾਗੜੀਆਂ ਸੜਕ

ਪਿੰਡ ਬਾਰੇ ਜਾਣਕਾਰੀ[ਸੋਧੋ]

ਇਹ ਪਿੰਡ ਬਾਬਾ ਬੁੱਢਾ ਰੰਧਾਵਾ ਜੀ ਦੇ ਵੰਸ਼ਜਾਂ ਦਾ ਹੈ। ਪਿੰਡ ਦੀ ਵਧੇਰੇ ਆਬਾਦੀ ਰੰਧਾਵਾ ਗੋਤ ਨਾਲ ਸਬੰਧਤ ਹੈ। ਬਜ਼ੁਰਗਾਂ ਅਨੁਸਾਰ ਪਿੰਡ ਦੀ ਮੋੜ੍ਹੀ ਬਾਬਾ ਮੋਹਕਮ ਸਿੰਘ ਰੰਧਾਵਾ ਨੇ ਗੱਡੀ ਸੀ। ਪਿੰਡ ਦੀ ਆਬਾਦੀ 6 ਹਜ਼ਾਰ ਦੇ ਲਗਭਗ ਹੈ ਅਤੇ ਵੋਟਰਾਂ ਦੀ ਗਿਣਤੀ 3500 ਦੇ ਕਰੀਬ ਹੈ।[1]

ਆਬਾਦੀ ਸੰਬੰਧੀ ਅੰਕੜੇ[ਸੋਧੋ]

ਵਿਸ਼ਾ[2] ਕੁੱਲ ਮਰਦ ਔਰਤਾਂ
ਘਰਾਂ ਦੀ ਗਿਣਤੀ 755
ਆਬਾਦੀ 3,776 2,008 1,768
ਬੱਚੇ (0-6) 364 193 171
ਅਨੁਸੂਚਿਤ ਜਾਤੀ 308 157 151
ਪਿਛੜੇ ਕਵੀਲੇ 0 0 0
ਸਾਖਰਤਾ 69.08 % 74.93 % 62.43 %
ਕੁਲ ਕਾਮੇ 987 910 77
ਮੁੱਖ ਕਾਮੇ 927 0 0
ਦਰਮਿਆਨੇ ਕਮਕਾਜੀ ਲੋਕ 60 46 14

ਪਿੰਡ ਵਿੱਚ ਆਰਥਿਕ ਸਥਿਤੀ[ਸੋਧੋ]

ਪਿੰਡ ਵਿੱਚ ਮੁੱਖ ਥਾਵਾਂ[ਸੋਧੋ]

ਧਾਰਮਿਕ ਥਾਵਾਂ[ਸੋਧੋ]

ਪਿੰਡ ਵਿੱਚ ਗੁਰਦੁਆਰੇ ਤੋਂ ਇਲਾਵਾ ਮੰਦਰ, ਮਸੀਤ ਤੇ ਕਈ ਪੁਰਾਤਨ ਡੇਰਾ ਹੈ।

ਇਤਿਹਾਸਿਕ ਥਾਵਾਂ[ਸੋਧੋ]

ਸਹਿਕਾਰੀ ਥਾਵਾਂ[ਸੋਧੋ]

ਪ੍ਰਾਇਮਰੀ, ਸੈਕੰਡਰੀ ਸਕੂਲ, ਮਿੰਨੀ ਪੀਐਚਸੀ ਹਸਪਤਾਲ, ਪਸ਼ੂ ਹਸਪਤਾਲ, ਡਾਕਘਰ, ਦਾਣਾ ਮੰਡੀ, ਬੈਂਕ ਤੇ ਕੋਆਪਰੇਟਿਵ ਸੁਸਾਇਟੀ ਆਪਣੀਆਂ ਸੇਵਾਵਾਂ ਦੇ ਰਹੀਆਂ ਹਨ।

ਪਿੰਡ ਵਿੱਚ ਖੇਡ ਗਤੀਵਿਧੀਆਂ[ਸੋਧੋ]

ਪਿੰਡ ਵਿੱਚ ਸਮਾਰੋਹ[ਸੋਧੋ]

ਪਿੰਡ ਦੀਆ ਮੁੱਖ ਸਖਸ਼ੀਅਤਾਂ[ਸੋਧੋ]

ਫੋਟੋ ਗੈਲਰੀ[ਸੋਧੋ]

ਪਹੁੰਚ[ਸੋਧੋ]

ਹਵਾਲੇ[ਸੋਧੋ]

  1. ਸਿਮਰਜੀਤ ਸਿੰਘ ਮੀਮਸਾ (1 ਜੂਨ 2016). "ਮੀਮਸਾ". ਪੰਜਾਬੀ ਟ੍ਰਿਬਿਊਨ. Retrieved 22 ਜੂਨ 2016.  Check date values in: |access-date=, |date= (help)
  2. "census". 2011. Retrieved 22 ਜੂਨ 2016.  Check date values in: |access-date= (help)