ਬੀਬੀ ਦਲੇਰ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੀਬੀ ਦਲੇਰ ਕੌਰ ਸਤਾਰ੍ਹਵੀਂ ਸਦੀ ਦੀ ਇੱਕ ਸਿੱਖ ਔਰਤ ਸੀ ਜੋ ਮੁਗਲਾਂ ਵਿਰੁੱਧ ਲੜ ਰਹੀ ਸੀ। ਇਸਨੇ 100 ਔਰਤਾਂ ਨਾਲ ਮੁਗਲਾਂ ਖਿਲਾਫ਼ ਇੱਕ ਰੈਲੀ ਕੱਢੀ। ਇਸਦੀ ਹੱਤਿਆ ਕੀਤੀ ਗਈ ਅਤੇ ਸਿੱਖਾਂ ਵਿੱਚ ਸ਼ਹੀਦ ਮੰਨਿਆ ਜਾਂਦਾ ਹੈ। ਬੀਬੀ ਦਲੇਰ ਕੌਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ 17ਵੀਂ ਵਿੱਚ ਅਨੰਦਪੁਰ ਸਾਹਿਬ ਦੀ ਰਖਵਾਲੀ ਲਈ ਜ਼ਿੰਮੇਵਾਰੀ ਦਿੱਤੀ ਸੀ।[1]

ਹਵਾਲੇ[ਸੋਧੋ]

ਸੋਰਸ[ਸੋਧੋ]

ਬਾਹਰੀ ਕੜੀਆਂ[ਸੋਧੋ]

ਇਹ ਵੀ ਦੇਖੋ[ਸੋਧੋ]