ਬੀਰੇਂਦਰ ਲਾਕਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੀਰੇਂਦਰ ਲਾਕਰਾ
ਨਿਜੀ ਜਾਣਕਾਰੀ
ਜਨਮ (1990-02-03) ਫਰਵਰੀ 3, 1990 (ਉਮਰ 29)
ਓਡੀਸ਼ਾ, ਭਾਰਤ
ਲੰਬਾਈ 167 cਮੀ (5 ਫ਼ੁੱਟ 6 ਇੰਚ)
ਭਾਰ 68 kilograms (150 lb)
ਖੇਡ ਪੁਜੀਸ਼ਨ ਫੁੱਲਬੈਕ
ਸੀਨੀਅਰ ਕੈਰੀਅਰ
ਸਾਲ ਟੀਮ Apps (Gls)
2012–ਵਰਤਮਾਨ ਚੰਡੀਗੜ੍ਹ ਕਾਮੇਟਸ
BPCL
–2008 ਓਡੀਸ਼ਾ ਸਟੀਲਰਸ
2013–2014 ਰਾਂਚੀ ਰੀਨੋਸ 15 (0)
2015–ਵਰਤਮਾਨ ਰਾਂਚੀ ਰੇਜ
ਨੈਸ਼ਨਲ ਟੀਮ
–ਵਰਤਮਾਨ ਭਾਰਤੀ 71 (7)
ਜਾਣਕਾਰੀਡੱਬਾ ਆਖਰੀ ਅੱਪਡੇਟ ਕੀਤਾ ਗਿਆ: 8 ਦਸੰਬਰ 2015

ਬੀਰੇਂਦਰ ਲਾਕਰਾ (ਜਨਮ 3 ਫਰਵਰੀ 1990) ਇੱਕ ਭਾਰਤੀ ਪੇਸ਼ੇਵਰ ਫੀਲਡ ਹਾਕੀ ਖਿਡਾਰੀ ਹੈ। ਉਹ ਭਾਰਤੀ ਟੀਮ ਵੱਲੋਂ 2012 ਓਲੰਪਿਕ ਖੇਡਾਂ ਵਿੱਚ ਵੀ ਚੁੱਕੀ ਹੈ। ਉਸਦਾ ਭਰਾ ਬਿਮਲ ਵੀ ਭਾਰਤੀ ਟੀਮ ਵੱਲੋਂ ਮਿਡਫੀਲਡਰ ਵਜੋਂ ਖੇਡ ਚੁੱਕਾ ਹੈ। ਉਸਦੀ ਭੈਣ ਅਸੁਨਤਾ ਲਾਕਰਾ ਵੀ ਭਾਰਤੀ ਮਹਿਲਾ ਹਾਕੀ ਟੀਮ ਵੱਲੋਂ ਖੇਡ ਚੁੱਕੀ ਹੈ ਅਤੇ ਉਸਨੇ ਕਪਤਾਨੀ ਵੀ ਕੀਤੀ ਹੈ[1]

ਨਿੱਜੀ ਜ਼ਿੰਦਗੀ[ਸੋਧੋ]

ਬੀਰੇਂਦਰ ਲਾਕਰਾ ਦਾ ਜਨਮ 3 ਫਰਵਰੀ 1990 ਨੂੰ ਓਡੀਸ਼ਾ ਦੇ ਸੁੰਦਰਗੜ੍ਹ ਜ਼ਿਲ੍ਹੇ ਵਿੱਚ ਹੋਇਆ ਸੀ. ਉਸਦਾ ਜਨਮ ਓਰਾਓਂ ਕਬੀਲੇ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ.

ਹਵਾਲੇ[ਸੋਧੋ]

  1. "New Indian women's hockey captain: Asunta from Lakra family of Simdega!". Bihar Days. 2011-12-01. Retrieved 2013-01-17. 

ਬਾਹਰੀ ਕੜੀਆਂ[ਸੋਧੋ]