ਬੁਰਗੋ ਦੇ ਓਸਮਾ ਗਿਰਜਾਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Cathedral of Burgo de Osma

Cathedral of Burgo de Osma

ਬੁਨਿਆਦੀ ਜਾਣਕਾਰੀ
ਭੂਗੋਲਿਕ ਕੋਆਰਡੀਨੇਟ ਸਿਸਟਮ 41°35′08″N 3°04′16″W / 41.585629°N 3.071°W / 41.585629; -3.071ਗੁਣਕ: 41°35′08″N 3°04′16″W / 41.585629°N 3.071°W / 41.585629; -3.071
ਇਲਹਾਕ Catholic
ਖੇਤਰ Castile and León
ਸੂਬਾ Province of Soria
Prefecture Roman Catholic Diocese of Osma-Soria
ਸੰਗਠਨਾਤਮਕ ਰੁਤਬਾ
Status Active
ਆਰਕੀਟੈਕਚਰਲ ਵੇਰਵਾ
ਆਰਕੀਟੈਕਚਰਲ ਟਾਈਪ Cathedral
Architectural style Gothic, Baroque, Neoclassic
ਬੁਨਿਆਦ 1232
ਮੁਕੰਮਲ 1784
ਉਚਾਈ (ਮੈਕਸ) 72m/236ft[1]

ਬੁਰਗੋ ਦੇ ਓਸਮਾ ਗਿਰਜਾਘਰ ਸਪੇਨ ਦੇ ਏਲ ਬੁਰਗੋ ਦੇ ਓਸਮਾ ਸ਼ਹਿਰ ਵਿੱਚ ਇੱਕ ਗੋਥਿਕ ਅੰਦਾਜ਼ ਦਾ ਗਿਰਜਾਘਰ ਹੈ। ਇਹ ਖੇਤਰ ਪਹਿਲਾਂ ਰੋਮਨੇਸਕਿਊ ਗਿਰਜਾਘਰ ਦੀ ਥਾਂ ਸੀ। ਇਹ ਸਪੇਨ ਦੇ ਮੱਧਕਾਲ ਸਮੇਂ ਦੀਆਂ ਇਮਾਰਤਾਂ[2] ਵਿਚੋਂ ਸਭ ਤੋਂ ਵੱਧ ਸੰਭਾਲ ਕੇ ਰੱਖੀ ਗਈ ਇਮਾਰਤ ਹੈ। ਇਸਨੂੰ 13 ਵੀਂ ਸਦੀ ਦੀ ਗੋਥਿਕ ਅੰਦਾਜ਼ ਦੀ ਸਭ ਤੋਂ ਵਧੀਆ ਉਧਾਰਨ ਮੰਨਿਆ ਜਾਂਦਾ ਹੈ।[3] ਗਿਰਜਾਘਰ ਦੀ ਇਮਾਰਤ ਦੀ ਉਸਾਰੀ 1232 ਵਿੱਚ ਸ਼ੁਰੂ ਹੋਈ ਅਤੇ 1784 ਵਿੱਚ ਖਤਮ ਹੋਈ। ਇਸ ਦਾ ਮਠ 1512 ਈਪੂ. ਵਿੱਚ ਬਣਿਆ। ਇਸ ਦਾ ਘੰਟੀ ਬੁਰਜ 1739 ਵਿੱਚ ਬਣਾਇਆ ਗਇਆ। ਇਹ ਗਿਰਜਾਘਰ ਮੈਰੀ ਦੀ ਧਾਰਣਾ ਨਾਲ ਸਬੰਧਿਤ ਹੈ।[4]

ਅਜਾਇਬਘਰ[ਸੋਧੋ]

ਇਸ ਦੇ ਅਜਾਇਬਘਰ ਵਿੱਚ ਧਰਮ ਨਾਲ ਸਬੰਧਿਤ ਕੁਝ ਵਸਤਾਂ ਰੱਖੀਆਂ ਗਈਆਂ ਹਨ। ਇਹਨਾ ਵਿੱਚ ਕਮੇਂਟਰੀ ਆਨ ਅਪੋਕਲਿਪਸ (ਅੰਗਰੇਜ਼ੀ Commentary on the Apocalypse, ਸਪੇਨੀ ਭਾਸ਼ਾ Commentaria In Apocalypsin) ਵੀ ਮੌਜੂਦ ਹੈ।

General view of the edifice

ਹਵਾਲੇ[ਸੋਧੋ]

  1. "Cathedral, El Burgo de Osma". Planetware.com. Retrieved 2011-04-16. 
  2. "Ancient descriptions of movement disorders: Cathedral el Burgo de Osma (Soria, Spain)". J. Neurol. 253 (6): 731–4. June 2006. PMID 16511653. doi:10.1007/s00415-006-0100-8. 
  3. http://www.jstor.org/pss/4104302
  4. "El Burgo de Osma, Spain: tourism in El Burgo de Osma, Spain". Spain.info. 2007-04-23. Retrieved 2011-04-16.